ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਮੁਸਲਮਾਨ ਹਮਲਾਵਰਾਂ ਨੂੰ ਹਿੰਦੂਆਂ ਨਾਲ ਇਨੀ ਨਫਰਤ ਕਿਉਂ ਸੀ ?

  ਇਹ ਲੇਖ ਪੜ੍ਹਨ ਵਾਲਿਆ ਲਈ ਕਈ ਤੱਥ ਨਵੇਂ ਹੋਣਗੇ ਜੋ ਹਜ਼ਮ ਨਹੀ ਹੋਣੇ ਪਰ ਜਿਹੜੇ ਲੋਕ ਇਤਿਹਾਸਕ ਤੱਥਾਂ ਦੀ ਪੁਣਛਾਣ ਕਰਦੇ ਰਹਿੰਦੇ ਹਨ ਉਹ ਜਰੂਰ ਕਹਿਣਗੇ ਕਿ ਜੇ ਹਿੰਦੂ ਦਹਿਸ਼ਤਗਰਦ ‘ ਬੰਦੇ ਦੇ ਪੁੱਤ ਨਾ ਬਣੇ ਤਾਂ ਇਤਿਹਾਸ ਮੁੜ ਦੁਹਰਾਇਆ ਜਾ ਸਕਦਾ ਹੈ ਬੋਧੀਆਂ ਦੀ ਤਬਾਹੀ ਨੇ ਇਥੇ ਮੁਸਲਮਾਨਾਂ ਦਾ ਰਾਜ ਲਿਆਂਦਾ ਸੀ , ਹੁਣ ਵੀ ਕੁਝ ਪੁੱਠਾ - ਸਿੱਧਾਵਾਪਰ ਸਕਦਾ ਹੈ । ਬੋਧੀਆਂ ਦੀ ਤਬਾਹੀ ਕਰਨ ਵਾਲੇ ਬਾਹਮਣਵਾਦੀਆਂ ਨੇ ਜੋ ਜੁਲਮ ਢਾਹੇ ਉਹ ਸ਼ਾਇਦ ਹੀ ਕਿਸੇ ਦੇ ਯਾਦ ਹੋਣ ਪਰ ਇਹ ਤਾਂ ਸਭ ਨੂੰ ਪਤਾ ਕਿ ਕਿਵੇਂ ਮਹਿਮੂਦ ਗਜਨਵੀ ਤੇ ਹੋਰ ਮੁਸਲਮਾਨਾਂ ਦੇ ਨਾਲ ਆਈਆਂ ਫੌਜਾਂ ਨੇ ਹਿੰਦੂਆਂ ਦੇ ਧਰਮ - ਸਥਾਨਢਾਹੇ । ਕੀ ਕਦੇ ਵਿਚਾਰ ਕੀਤੀ ਹੈ ਕਿ ਸੋਮਨਾਥ ਤੇ ਹੋਰ ਮੰਦਰਾਂ ਦੀ ਤਬਾਹੀ ਕਰਨ ਵਾਲੇ ਲੋਕ ਕੌਣ ਸਨ ?

  ਕੀ ਕਦੇ ਸੋਚਿਆ ਹੈ ਕਿ ਕਾਬੁਲ ਕੰਧਾਰ ਤੋਂ ਆਉਣ ਵਾਲੇ ਹਮਲਾਵਰਾਂ ਦਾ ਮੁੱਖ ਮਕਸਦ ਤਾਂ ਹਿੰਦੋਸਤਾਨ ਦੀ ਦੋਲਤ ਲੁਟਣਾ ਦੱਸਿਆ ਜਾਂਦਾ ਹੈ ਫਿਰ ਉਨਾਂ ਨੇ ਹਿੰਦੂਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਹੈ ਜੋ ਉਹ ਲੁਟੇਰੇ ਸੀ ਤਾਂ ਲੁਟਕੇ ਚਲੇ ਜਾਂਦੇ ਉਨਾਂ ਹਿੰਦੂਆਂ ਨੂੰ ਤੇ ਹਿੰਦੂਆਂ ਦੇ ਤੀਰਥ ਨੂੰ ਕਿਉਂ ਨਿਸ਼ਾਨਾ ਬਣਾਇਆ ? ਸਾਫ ਦਿਸਦਾ ਹੈ ਕਿ ਉਹ ਕੇਵਲ ਲੁਟਣ ਨਹੀ ਸਗੋਂ ਹਿੰਦੂਆਂ ਨਾਲ ਖੋਰ ਕੱਢਣ ਆਏ ਸੀ।ਆਖਿਰ ਉਨਾਂ ਨੂੰ ਹਿੰਦੂਆਂ ਨਾਲ ਐਨੀ ਨਫਰਤ ਕਿਉਂ ਸੀ ! । ਇਸਦਾ ਕਾਰਨ ਇਹ ਹੈ ਕਿ ਜਿਹੜੇ ਬਧੀ ਬ੍ਰਾਹਮਣਵਾਦੀਆਂ ਦੇ ਜ਼ੁਲਮਾਂ ਦੇ ਸਤਾਏ ਇਥੋਂ ਅਫਗਾਨਸਤਾਨ ਵੱਲ ਭੱਜ ਗਏ ਸਨ ਉਹ ਉਥੇ ਹਥਿਆਰਬੰਦ ਟਰੇਨਿੰਗ ਲੈਕੇ ਮਹਿਮੂਦ ਗਜਨਵੀ ਵਰਗੇ ਹਮਲਾਵਰ ਮੁਸਲਮਾਨਾਂ ਦੇ ਨਾਲ ਮਿਲ ਗਏ ਤੇ ਉਨਾਂ ਨੇ ਹੀ ਦੱਸਿਆ ਕਿ ਬਾਹਮਣਾਂ ਨੇ ਮੰਦਰਾਂ ਵਿਚ ਬਹੁਤ ਧਨ - ਦੌਲਤ ਇਕੱਠਾ ਕੀਤਾ ਹੋਇਆ ਹੈ । ਉਨਾਂ ਬਧੀਆਂ ਦਾ ਮਕਸਦ ਸਾਫ ਸੀ ਕਿ ਅਸੀਂ ਤਾਂ ਆਪਣੇ ਬੋਧੀ ਭਰਾਵਾਂ ਉਤੇ ਹੋਏ ਅੱਤਿਆਚਾਰਾਂ ਦਾ ਬਦਲਾ ਲੋਣਾ ਹੈ । ਮੁਸਲਮਾਨ ਬੇਸ਼ੱਕ ਦੌਲਤ ਲੁੱਟ ਲੈਣ । ਇੰਝ ਬੋਧੀਆਂ ਤੇ ਮੁਸਲਮਾਨਾਂ ਹਮਲਾਵਰਾਂ ਦਾ ਇਕ ਨਵਾਂ ਗੱਠਜੋੜ ਬਣਿਆ । ਬੋਧੀਆਂ ਨੇ ਹਿੰਦੂਤਵੀਆਂ ਨੂੰ ਨਿਸ਼ਾਨਾ ਬਣਾਇਆ ਤੇ ਮੁਸਲਮਾਨਾਂ ਨੇ ਦੌਲਤ ਲੁੱਟੀ ਹੁਣ ਕਹੀ ਜਾਂਦੇ ਨੇ ਮੁਸਲਮਾਨਾਂ ਨੇ ਹਿੰਦੂਆਂ ਉਤੇ ਜੁਲਮ ਕੀਤੇ । ਬਾਅਦ ਵਿਚ ਜਦ ਮੁਸਲਮਾਨ ਹਾਕਮਾਂ ਪੈਰ ਲੱਗ ਗਏ , ਉਦੋਂ ਉਨਾਂ ਜਰੂਰ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ ਠੋਸ - ਉਪਰਾਲੇ ਕੀਤੇ ਪਰ ਸ਼ੁਰੂ ਵਿਚ ਤਾਂ ਹਰੇਕ ਹਮਲੇ ਮੌਕੇ ਨਾਲ ਆਏ ਬੋਧੀਆਂ ਨੇ ਹੀ ਹਿੰਦੂਤਵੀਆਂ ਥੀਂ ਬੁਲਾਈ ਸੀ । ਜਿਵੇਂ ਹੁਣ ਆਏ ਦਿਨ ਹਿੰਦੂ ਦਹਿਸ਼ਤਗਰਦ ਘੱਟਗਿਣਤੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਤੇ ਗੱਲ - ਗੱਲ ਨਾਲ ਕਹਿੰਦੇ ਨੇ ਕਿ ਪਾਕਿਸਤਾਨ ਚਲੇ ਜਾਓ । ਇਵੇਂ ਹੀ ਹੁਣ ਤੱਕ ਇਹ ਹਿੰਦੂਵਾਦੀ ਉਨਾਂ ਬੋਧੀ ਯੋਧਿਆਂ ਦੇ ਨਾਂ ਤੋਂ ਲੇਰਾਂ ਮਾਰਦੇ ਨੇ ਜਿੰਨਾਂ ਮਹਿਮੂਦ ਗਜ਼ਨਵੀ ਦੇ ਨਾਲ ਹੋਕੇ ਇੰਨਾਂ ਦੀ ਪੌੜੀ ਲਾਹੀ ਸੀ
  ਇਤਿਹਾਸ ਗਵਾਹ ਹੈ ਕਿ ਮਹਿਮੂਦ ਗਜ਼ਨਵੀ ਦਾ ਜਰਨੈਲ ਤਿਲਕਾ , ਜਯਾਸਾਨ ਨਾਮੀ ਬੋਧੀ ਦਾ ਪੁੱਤਰ ਸੀ ਜੋ ਕਿ ਕਸ਼ਮੀਰ ਵਿਚ ਪੜਿਆ ਸੀ । ਇਸ ਬਾਰੇ ਡਾ . ਸੰਗਤ ਸਿੰਘ ਦੀ ਕਿਤਾਬ , ' ਇਤਿਹਾਸ ਵਿਚ ਸਿੱਖ ' ਦੋ ਸਫਾ 3 11 ਤੱਕ ਪੜ੍ਹ ਲਵੋ । ਸਾਫ ਪਤਾ ਲੱਗ ਜਾਂਦਾ ਹੈ ਕਿ ਪਹਿਲਾਂ ਚਾਂਭਲੇ ਹੋਏ ਬਾਹਮਣਵਾਦੀਆਂ ਨੇ ਬੋਧੀਆਂ ਦਾ ਘਾਣ ਕੀਤਾ ਤੇ ਉਨਾਂ ਦੇ ਧਾਰਮਿਕ ਕੇਂਦਰੀ ਸਥਾਨ ਕਬਜ਼ੇ ਹੇਠ ਕਰ ਲਏ । ਅੱਜ ਵੀ ਕਈ ਜਮੂਰੇ ਇਹ ਨਹੀ ਮੰਨਣਗੇ ਕਿ ਸ਼ੰਕਰਾਚਾਰੀਆਂ ਦੀ ਅਗਵਾਈ ਹੇਠ ਕਿਵੇਂ ਬੋਧੀਆਂ ਉਤੇ ਜੁਲਮ ਹੋਏ ਸੀ । ਖਾਸ ਕਰਕੇ ਬੋਧੀਆਂ ਦੇ ਸਥਾਨ ਖੋਹ ਲਏ ਜਿਵੇਂ ਸਿੱਖਾਂ ਤੋਂ ਅੰਮ੍ਰਿਤਸਰ ਖੇਹ ਲੈਣ ਤੇ ਇਸਦਾ ਨਾਂ ਹਮਲਾਵਾਰ ਇੰਦਰਾ ਜਾਂ ਵੈਦਿਆ ਦੇ ਨਾਂ ਤੇ ਧਰ ਦੇਣ ਇਵੇਂ ਹੀ ਬੋਧੀਆਂ ਦੇ ਤੀਰਥ ਖੋਹ ਕੇ ਉਨਾਂ ਬਾਹਮਣਵਾਦੀ ਹਮਲਾਵਰਾਂ ਦੇ ਨਾਂ ਤੇ ਨਾਮਕਰਣ ਕਰ ਦਿੱਤਾ ਸੀ । ਬਦਰੀਨਾਥ , ਸ਼ਿੰਗਰੀ , ਤਿਪੁਤੀ , ਜਗਨਨਾਥਪੁਰੀ ਦੇ ਨਾਂ ਉਨਾਂ ਹਮਲਾਵਰ ਬਾਹਮਣਾਂ ਦੇ ਨਾਂ ਤੇ ਰੱਖੇ ਗਏ ਜਿੰਨਾਂ ਨੇ ਇਥ ਬੋਧੀਆਂ ਦਾ ਕਤਲੇਆਮ ਕੀਤਾ ਸੀ । ਸ਼ੰਕਰਾਚਾਰੀਆਂ ਮੌਕੇ ਹਰ ਬੋਧੀ ਤੀਰਥ ਨੂੰ ਹਿੰਦੂ - ਤੀਰਥ ਵਿਚ ਕਿਵੇਂ ਬਦਲਿਆ ਗਿਆ , ਇਹ ਜਾਨਣਾ - ਸਮਝਣਾ ਬੜਾ ਦਿਲਚਸਪ ਹੈ ਕਿਉਂਕਿ ਹੁਣ ਵੀ ਗੈਰ - ਤੀਰਥਾਂ ਦਾ ਹਿੰਦੂਕਰਨ ਕਰਨ ਲਈ ਯਤਨ ਹੋ ਰਹੇ ਹਨ । ਸਾਡੇ ਕਈ ਸਿੱਖ ਵੀ ਬਾਹਮਣਾਂ ਦੇ ਜਾਲ ਵਿਚ ਫਸੇ ਯੱਕੜ ਮਾਰਦੇ ਨੇ ਕਿ ਅੰਮ੍ਰਿਤਸਰ ਪਹਿਲਾਂ ਰਾਮਚੰਦਰਚੇ ਲਵ - ਕੁਸ਼ਹੋਰੀ ਆਏ ਸੀ ਜਦਕਿ ਅਸਲ ਵਿਚ ਰਾਮ - ਤੀਰਥਤਾਂ ਬਣਾਇਆ ਹੀ ਲਖਪਤ ਰਾਏ ਹੁਣ ਹੈ । ( ਲਖਪਤ ਰਾਏ ਨੇ ਸਿੱਖਾਂ ਦੇ ਨਾਲ ਨਾਲ ਸਿੱਖੀ ਨੂੰ ਮੇਟਣ ਲਈ ਵੀ ਯਤਨ ਕੀਤੇ ਤੇ ਅਨੇਕ ਉਪੱਦਰ ਕੀਤੇ ..ਇਸੇ ਜਹਿਰੀਲੀ ਮੁਹਿੰਮ ਦੌਰਾਨ ਉਸਨੇ ਅੰਮ੍ਰਿਤਸਰ ਦੀ ਸ਼ੋਭਾ ਘਟਾਉਣ ਦੀ ਨੀਚ ਭਾਵਨਾ ਤਹਿਤ ਸ਼ਹਿਰ ਤੋਂ ਸੱਤ ਮੀਲ ਬਾਹਰ ਨਵਾਂ ਹਿੰਦੂ - ਤੀਰਥ ਰਾਮ - ਤੀਰਥ ਬਣਵਾਇਆਂ ਕਿ ਇਥੇ ਰਾਮ ਚੰਦਰ ਦੀ ਲਵ - ਕੁਸ਼ ਨਾਲ ਜੰਗ ਹੋਈ ਸੀ - ਹੁਣ ਕਈ ਜਭਲੀਆਂ ਮਾਰੀ ਜਾਂਦੇ ਨੇ ਇਹ ਬਹੁਤ ਪੁਰ | ਣਾ ਹੈ ਜਦਕਿ ਇਹ ਤੀਰਥ ਤਾਂ 1747 ਨੂੰ ਬਣਵਾਇਆਂ ਹੈ ) ਕੱਲ੍ਹ ਨੂੰ ਇਹੀ ਯਭਲੀਆਂ ਸਿੱਖਾਂ ਲਈ ਬਿਪਤਾ ਬਨਣਗੀਆਂ ਕਿਉਂਕਿ ਝੂਠ ਨੂੰ ਸੱਚ ਬਣਾਉਣ ਵਾਲੇ ਹਿੰਦੂਆਂ ਨੇ ਪਹਿਲਾਂ ਬਧੀ ਤੀਰਥਾਂ ਇੰਝ ਹੀ ਹਿੰਦੂ - ਤੀਰਥ ਗਰਦਾਨਿਆ ਸੀ - ਸਿੱਖਾਂ ਦੇ ਇਹੋ ਜਿਹੇ ਧੱਕੜਾਂ ਨੇ ਹੀ ਬਾਹਮਣਾਂ ਦੇ ਪੈਰ ਸਿੱਖ - ਮਨਾਂ ਵਿਚ ਲਾਏ ਹਨ ਖੈਰ , ਇਹ ਇਤਿਹਾਸਕ ਸੱਚ ਹੈ ਕਿ ਦਵਾਰਕਾ ਤੇ ਹੋਰ ਹਿੰਦੂ ਤੀਰਥ ਅਸਲ ਵਿਚ ਪਹਿਲਾਂ ਬਧੀਆਂ ਦੋ ਹੀ ਤੀਰਥ ਸਨ ਜੋ ਕਿ ਅਹਿੰਸਾ ਦੇ ਧਾਰਨੀ ਹੋਣ ਕਰਕੇ ਕਤਲ ਕੀਤੇ ਤੇ ਭਜਾਏ ਬੋਧੀਆਂ ਤੋਂ ਹਥਿਆਕੇ ਬ੍ਰਾਹਮਣਵਾਦੀਆਂ ਨੇ ਹਿੰਦੂ - ਤੀਰਥਬਣਾ ਦਿਤੇ । ਭਾਰਤੀ ਬਾਹਮਣਵਾਦ - ਪੱਖੀ ਦੱਲੋਂ ਟਾਈਪ ਦੇ ਇਤਿਹਾਸਕਾਰ ਸ਼ੰਕਰਚਾਰੀਆਂ ਵੱਲੋਂ ਕੀਤੇ ਬੋਧੀਆਂ ਦੇ ਘਾਣ ਨੂੰ ਭਾਰਤ ਵਿਚ ਇਕ ਸਭਿਆਚਾਰਕ ਇਨਕਲਾਬ ਆਉਣ ਦੀ ਗੱਲ ਲਿਖ ਇਸਨੂੰ ਹਾਂ - ਪੱਖੀ ਘਟਨਾ ਵਜੋਂ ਦਰਜ਼ ਕਰਦੇ ਹਨ । ਖੁਦ ਨਹਿਰੂ ਵੀ ਇਸਨੂੰ , “ ਭਾਰਤ ਦੀ ਸਭਿਆਚਾਰਕ ਏਕਤਾ ਤੇ ਸਾਂਝੀ ਭਾਰਤੀ ਚੇਤਨਾ ' ਕਿਹਾ ਹੈ ਜਦ ਕਿ ਅਸਲ ਵਿਚ ਇਹ ਉਵੇਂ ਦੀ ਨੀਤੀ ਸੀ ਜਿਵੇਂ ਹੁਣ ਗੈਰ - ਹਿੰਦੂਆਂਨੂੰ ਹਿੰਦੂਵਾਦੀ ਹੋਣ ਮਰਨ ਲਈ ਲਲਕਾਰਿਆ ਜਾ ਰਿਹਾ ਹੈ । ਬੋਧੀਆਂ ਦੇ ਘਾਣ ਬਾਰੇ ਜਾਨਣਸਾਰ ਖਾਮੋਸ਼ ਹੋ ਜਾਣ ਨਾਲੋਂ ਇਹ ਜਾਨਣ ਦੀ ਲੋੜ ਹੈ ਕਿ ਜਿਹੜੇ ਬੋਧੀ ਤਿਬੱਤ , ਚੀਨ ਤੇ ਅੱਗੋ ਮਲੇਸ਼ੀਆ , ਸਿੰਘਾਪੁਰ ਵੱਲ ਭੱਜ ਗਏ ਉਹਨਾਂ ਨਾਲੋਂ ਉਨਾਂ ਬੇਧੀਆਂ ਨੇ ਕੀ ਕੀਤਾ ਜਿਹੜੇ ਅਫਗਾਨਸਤਾਨ ਵੱਲ ਗਏ ਸੀ । ਉਹ ‘ ਮਾਤਾ ਦਾ ਮਾਲ ਨਾ ਬਣੇ । ਉਸ ਇਲਾਕੇ ਵਿਚ ਉਨਾਂ ਹਥਿਆਰਬੰਦ ਹੋਣਾ ਪੈ ਗਿਆ । ਜਦ ਅਹਿੰਸਾ ਵਰਗੇ ਫਜੂਲ ਪਖੰਡ ਵਿਚੋਂ ਨਿਕਲਕੇ ਉਨਾਂ ਨੇ , ਮਹਿਮੂਦ ਗਜ਼ਨਵੀ ਵਰਗ ਲੋਕਾਂ ਨਾਲ ਮਿਲਕੇ , ਉਹ ਸੂਰਮਗਤੀ ਦਾ ਰਾਹ ਫੜਿਆ , ਜੋ ਜੂਨ 1984 ਤੋਂ ਬਾਅਦ ਸਿੱਖਾਂ ਨੇ ਫੜਿਆ ਸੀ ਤਾਂ ਉਨਾਂ ਬੋਧੀਆਂ ਨੇ ਬਾਹਮਣਾਂ ਦੀ ਧੁੱਕੀ ਕੱਢ ਦਿੱਤੀ । ਹੁਣ ਫੇਰ ਹਿੰਦੂ ਕੱਟੜਪੰਥੀ ਗੈਰ - ਹਿੰਦੂਆਂ ਦਾ ਘਾਣ ਕਰ ਰਹੇ ਨੇ । ਹੁਣ ਫੇਰ ਜੁਲਮ ਹੋ ਰਹੇ ਹਨ । ਹੁਣ ਫੇਰ ਸਾਰੇ ਭਾਰਤੀ ਗੈਰ - ਹਿੰਦੂਆਂਨਾਲ ਉਹੀ ਕੁੱਝ ਹੋ ਰਿਹਾ ਹੈ ਜੋ ਪਹਿਲਾਂ ਬੋਧੀਆਂ ਨਾਲ ਤੇ ਜੂਨ 1984 ਵਿਚ ਸਿੱਖਾਂ ਨਾਲ ਕੀਤਾ ਸੀ । ਹਰ ਵਾਰ ਵਿਰੋਧ ਕਰਨ ਤੇ ਹਿੰਦੂ ਦਹਿਸ਼ਤਗਰਦ ਲਲਕਾਰੇ ਮਾਰਦੇ ਨੇ ਕਿ ਪਾਕਿਸਤਾਨ ਭੱਜ ਜਾਓ । ਪਰ ਜੇ ਕਿਤੇ ਹਿੰਦੂ ਦਹਿਸ਼ਤਗਰਦਾਂ ਦੇ ਸਤਾਏ ਸਾਰੇ ਭਾਰਤੀ ਲੋਕਾਂ ਨੇ ਪਾਕਿਸਤਾਨ ਨਾਲ ਹੱਥ ਮਿਲਾ ਲਏ ਫੇਰ ਇਤਿਹਾਸ ਮੁੜ ਦੁਹਰਾਇਆ ਸਕਦਾ ਹੈ।
  ਲੇਖ~ਸਰਬਜੀਤ ਸਿੰਘ ਘੁਮਾਣ

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com