ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਗੁਰੂ ਨਾਨਕ ਜੀ ਦੀ ਬਿਗ਼ ਬੈਂਗ ਥਿਊਰੀ

  ਗੁਰਬਚਨ ਸਿੰਘ,  ੯੦੫ ੯੬੫ ੦੮੭੧

     ਗੁਰੂ ਨਾਨਕ ਜੀ ਦੇ ੫੫੦ ਵੇਂ ਗੁਰਪੂਰਵ ਦੀ ਸਾਰੇ ਨਾਨਕ ਨਾਮ ਲੇਵਾ ਨੂੰ ੲਿਸ 'ਨਾਚੀਜ ਵੱਲੋਂ ਬਹੁਤ ਬਹੁਤ ਵਧਾੲੀਅਾਂ ' ਸਾਰੇ ਸੋਝੀਵਾਨ ਸਤਿਕਾਰਤ ੲਿਨਸਾਨ ਜਨੋਂ ਅਾਓ ਗੁਰੂ ਮਹਾਂਰਾਜ ਵਾਲੇ ਯਾਣ ਤੇ ਬੈਠ ਬਰਾਹਿਮੰਡ  ਦੀ ਸੈਰ ਦਾ ਅਨੰਦ ਮਾਣੀੲੇਂ ।

    " ਸਾਰੇ ਯਾਤਰੀ( ਪਾਠਕ ) ਅਾਪਨੀ ਸੀਟ ਬੈਲਟ ਦਾ ਬੱਕਲ ਲਾ ਲੈਣ (ਕਾਹਲ ਨਹੀਂ ਕਰਨੀ ) ਰੋਸ਼ਨੀਅਾਂ ਜਗਮਗਾ ਰਹੀਅਾਂ ਹਨ । ਸਾਰੇ ਸਜਣ ਯਾਤਰਾ ਦਾ ਅਨੰਦ ਮਾਣੋਂ ।

  ਗੱਲ ਕਰਨ ਲਗੇ ਹਾਂ " ਜੋ ਕੁਝ ਵੀ ਨਾ ਹੋਕੇ ,ਬਹੁਤ ਕੁਝ ਦੀ ।"

       ਅੰਤਰਿ ਸੁੰਨੰ ਬਾਹਰਿ ਸੁੰਨੁੰ ਤਿ੍ਭਵਣ ਸੁੰਨਮਸੁੰਨ ।। ਸੁੰਨੋ ਸੁੰਨੁ ਕਹੈ ਸਭੁ ਕੋੲੀ ਅਨਹਦ ਸੁੰਨੁ ਕਹਾ ਤੇ ਹੋੲੀ ।। ਅੰਗ ੯੪੩ ।। ਸੁੰਨ ਨਿਰੰਤਰਿ ਵਾਸੁ ਲੀਅਾ ।।

     ਲਿੳੁਨਾਰਦੋ ਦਾ ਵਿਨਸੀ ਕਹਿੰਦਾ ਹੈ :-

   ਮਹੱਤਵ ਪੂਰਨ ਵਸਤਾਂ ਜੋ ਸਾਡੀ ਪਹੁੰਚ ਵਿਚ ਨਹੀਂ ਹੁੰਦੀਅਾਂ " ਕੁਝ ਵੀ ਨਹੀਂ ਦਾ ਹੋਣਾ ਸੱਭ ਤੋਂ ਮਹਾਂਨਤਮ ਹੈ " ।

              ਅਰਬਦ ਨਰਬਦ ਧੁੰਧੂਕਾਰਾ ਧਰਣਿ ਨ ਗਗਨਾ ਹੁਕਮੁ ਅਾਪਾਰਾ ।।

              ਨ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾੲਿਦਾ ।।ਅੰਗ ੧੦੩੫।।

    ਅਰਬਾਂ ਖ਼ਰਬਾਂ ਸਾਲ ਪਹਿਲਾਂ ੲਿਥੇ ਕੁਝ ਵੀ ਨਹੀਂ ਸੀ ,ਨਾ ਚੰਦ ,ਸੂਰਜ, ਦਿਨ, ਰਾਤ ਅਾਦਿ । "ਜੇ ਕੁਝ ਸੀ ਤਾਂ ੳੁਹ ਸੀ ਵਾਹਿਗੁਰੂ ਅਾਪ ਖਲਾਅ ਅੰਦਰ ਸਮਾਧੀ ਲੀਨ ਹੋੲਿਅਾ। ੲਿਸ ਅੰਧਕਾਰ ਯੁਗ਼ ਬਾਰੇ ਸਾੲਿੰਸ ਕੁਝ ੲਿਸ ਤਰਾਂ ਦਸਦੀ ਹੈ :-

           ਕਾਲਾ ਪਦਾਰਥ, ੪% ਅਾਮ ਕਾਲੇ ਪਦਾਰਥ ਵਿਚ ਟੁਟਿਅਾ, ੲਿਸ ਦਾ ( ੲਿਸ ਦਾ ਬਹੁਤਾ ਹਿਸਾ ਅਜੇ ਵੀ ਬਹੁਤ ਹੀ ਗਰਮ ਹਾਲਤ ਅੰਦਰ ਹੈ । ੲਿਸ ਤੋਂ ਤਾਰੇ ਨਹੀਂ ਬਣ ਸਕਦੇ ) ੩੦ %ਮੂਲ ਜੱਰਰੇ ਹਨ ਅਤੇ ਬਾਕੀ ਅਾਮ ਠੰਡਾ ਪਦਾਰਥ ਹੈ, ਜਿਸਦੀ ਅਜੇ ਪਹਿਚਾਣ ਕਰਨੀ ਬਾਕੀ ਹੈ । ( Astronomy origin and Fate of the Universe page 11 )

           ਸੁੰਨ ਸਮਾਧਿ ਰਹਹਿ ਲਿਵ ਲਾਗੇ ੲੇਕਾ ੲੇਕੀ ਸਬਦੁ ਬੀਚਾਰ ।।ਅੰਗ ੫੦੩ ।।

      ਜਿਸ ਯੁਗ ਅੰਦਰ ਖਲਾਅ ( Void ) ਹੀ ਖ਼ਲਾਅ ਸੀ , ੳੁਸ ਸਮੇਂ ਵਾਹਿਗੁਰੂ ਨੂੰ , 

           " ੲੇੇਕਾ ੲੇਕੀ " ਫੁਰਨਾ ਫੁਰਿਅਾ ਰਚਨਾ ਰਚਨ ਦਾ ( ਸਬਦੁ ਬੀਚਾਰ ) ।

     " ਪੁਲਾੜੀ ਅੰਧਕਾਰ ( ਧੁੰਧੂਕਾਰਾ ) ਯੁਗ਼ ਤੋਂ ਬਾਅਦ ਪਹਿਲੀ ਗ਼ਲੈਕਸੀ ( ਅਾਕਾਸ਼ ਗੰਗਾ ) ਨੂੰ ਬਨਣ ਵਿਚ ਸੈਂਕੜੇ ਲੱਖ਼ਾਂ ਸਾਲ ਲੱਗ ਗੲੇ ਸਨ । ( Astronomy August 2005 page 46 )  ਸਾੲਿੰਸ ਦੇ ੲਿਹ ਸ਼ਬਦ ਗੁਗੂ ਜੀ ਦੇ ,' ਅਰਬਦ ਨਰਬਦ ਧੁੰਧੂਕਾਰਾ ' ਦੀ ਹੀ ਹਾਮੀ ਭਰਦੇ ਪਰਤੀਤ ਹੁੰਦੇ ਸਾਫ ਦਿਖ਼ਾੲੀ ਦਿੰਦੇ ਹਨ ।

   ੲੇਕਾ ੲੇਕੀ ਤੋਂ ਠੀਕ ਪਹਿਲਾਂ ਦੀ ਸਥਿਤੀ ਬਾਰੇ ਗੁਰੂ ਜੀ ਹੋਰ ਸਾਫ ਕਰਦਿਅਾਂ ਲਿਖ਼ਦੇ ਹਨ :-  ਨਾ ਤਦਿ ਮਾੲਿਅਾ ਮਗਨੁ ਨਾ ਛਾੲਿਅਾ ।। ---ਜੋਤਿ ਅਪਾਰਿ ।।ਅੰਗ ੫੦੩ ।।

         ੳੁਸ ਸਮੇਂ ਨਾ ਤਾਂ ਮਾੲਿਅਾ ਦਾ ਕੋੲੀ ਪਰਭਾਵ ( ਮਗਨੁ ) ਸੀ ਅਤੇ ਨਾਹੀ ਕੋੲੀ ਖ਼ਲਾਅ ਅੰਦਰ ਕਿਸੇ ਤਰਾਂ ਦੀ ਅਕਿ੍ਤੀ -ਪਿੰਡ ਅਾਦਿ ਸੀ । ਫਿਰ ੳੁਤਪਤੀ ਕਿਵੇਂ ਹੋੲੀ ੳੁਹ ਵੀ ਖ਼ੁਲਾਸਾ ਗ਼ੁਰੂ ਜੀ ੲਿਸ ਤਰਾਂ ਕਰਦੇ ਹਨ :-

           ਅਾਪੇ ਅਾਪੁ ਕੀਅਾ ਕਰਤਾਰ ।। ਓਹੀ ।।

     ਵਾਹਿਗੁਰੂ ਨੇ ਕਿਸ ਢੰਗ ਨੂੰ ਵਰਤਕੇ ਰਚਨਾ ਰਚਨ ਦੀ ਪਰਕਿਰਿਅਾ ਸ਼ੂਰੂ ਕੀਤੀ :-

            ਗੁਰਮੁਖ਼ਿ ਨਾਦੰ ਗ਼ੁਰਮੁਖਿ ਵੇਦੰ ਗੁਰਮੁਖ਼ਿ ਰਹਿਅਾ ਸਮਾੲੀ ।। ਜਪੁਜੀ ।।

        ੲਿਕ ਵਾਕ ਅੰਦਰ ਪੂਰੀ ਪਰਕਿਰਿਅਾ ਬਿਅਾਨ ਕਰ ਦਿੱਤੀ ,ੲਿਥੇ ਗੁਰਮੁਖ਼ਿ ਵਾਹਿਗੁਰੂ ਵਾਸਤੇ ਵਰਤਿਅਾ ਗਿਅਾ ਹੈ । ਸਾੲਿੰਸ ੲਿਸ ਘੂੰਢੀ ਨੂੰ ਅੱਜ ਤਕ ਨਹੀਂ ਖ਼ੋਹਲ ਸਕੀ। ਸਾੲਿੰਸ ਦੀ ਬਾਅਦ ਵਿਚ ਸੁਣਾਗੇ ,ਪਹਿਲਾਂ ਗ਼ੁਰੂ ਜੀ ਦੇ ਵਾਕ ਦਾ ਖ਼ੂਲਾਸਾ ਕਰਾਂਗੇ।

   ਵਾਹਿਗੁਰੂ ਨੇ ਅਾਪਣੇ ਅਾਪੇ ਤੋਂ ਅਾਪ ਨਾਦੰ - ਕੰਪਣ ਕੀਤਾ ( Oscillation ) ੲਿਸ ਤੋਂ ਕਣ ੳੁਤਪਤ ਹੋੲਿਅਾ , ੲਿਸਤੋਂ ਅੱਗੇ ਨਾਦੰ ਕਣ ਕਰਦੇ ਗ਼ੲੇ ਅਤੇ ਕਣ ਜਾਂ ਜੱਰੇ ਪੈਦਾ ਹੋ ਖ਼ਲਾਅ ਅੰਦਰ ਫੈਲਦੇ ਗ਼ੲੇ । " ਪਹਿਲ ਪਹਿਲੇ ਨਾਦੰ-ਕੰਪਨ ਬਾਰੇ ਸਾੲਿੰਸ ਦੀ 'ਹਾਲ ਪਾਹਰਿਅਾ ਸੁਨਣੀ ਬਣਦੀ ਹੈ :-

            "ਕੋੲੀ ਵੀ ਫੀਲਡ ਹੋਵੇ ੳੁਹ ਕੰਬਣਾ ਚਾਹੀਦਾ ਹੈ ,ੲਿਸ ਤਰਾਂ ਦੇ ਕੰਪਨ ਨੂੰ ਸਿਫਰ (Zero point ) ਅੰਕ ਕੰਪਣ ਕਹਿੰਦੇ ਹਨ । ਅਸਲ ਵਿਚ ੳੁਥੇ ਕੋੲੀ ਜੱਰਾ ਨਹੀਂ ਹੁੰਦਾ ,ੲਿਹ ਅਚੰਭੇ ਭਰੀ ਹਾਲਤ ਹੈ ਬਿਣਾ ਜੱਰਿਅਾਂ ਦੇ ਕੰਪਨ ਪੈਦਾ ਹੋਣਾ ਨਾਮੁਮਕਿਨ ਹੈ ।ਪ੍ੰਤੂ ੳੁਪਰ ਦੱਸੇ ਅਨੁਸਾਰ ਕੰਪਣ ਹੈ ,ਪਰ ਕੋੲੀ ਜੱਰਾ ਨਹੀਂ ਹੈ ।ੲਿਹ ਕਿਸ ਤਰਾਂ ਬਿਅਾਨਿਅਾ ਜਾ ਸਕਦਾ ਹੈ ।"

            ੲਿਹਨਾਂ ਦੀ ੲਿਹ ਹਾਲਤ ੲਿਥੇ ਹੀ ਖਤਮ ਨਹੀਂ ਹੋ ਜਾਂਦੀ, ਸਗੋਂ ਅੱਗੇ ਹੋਰ ਤਰਸ ਯੋਗ਼ ਹੋ ਗ਼ੲੀ ਹੈ ।ਸੁਣੀੲੇਂ ਸਾੲਿੰਸ ਕਿਵੇਂ ਘਬਰਾ ਕੇ ਤੜਫਦੀ ਹੈ :-

             …..ਸੁੰਨ ਤੋਂ ਪੈਦਾ ਹੋੲੇ ਜੱਰੇ ਪੂੰਜ ਅਤੇ ਸ਼ਕਤੀ ਪਰਾਪਤ ਕਰ ਲੈਂਦੇ ਹਨ । ੲਿਸ ਤਰਾਂ ੳੁਹ ,ਪੂੰਜ ਸ਼ਕਤੀ ਦੇ ਸਹੀ ਅਤੇ ਸਖਤ ਨਿਯਮਾਂ ਦੀ ਅਵਹੇਲਨਾ ਕਰਦੇ ਹਨ । ੲਿਹ ਰਿਅਾੲਿਤ ਕੀ ਹੈ । ਅਫਸੋਸ ਕਿ ਸੁਰੱਖਿਅਤ ਪੁਖਤਾ ਸਿਧਾਂਤ ਕੋੲੀ ਰਿਅਾੲਿਤ ਨਹੀਂ ਜਾਣਦਾ। ਤਾਂ ਫਿਰ ੲਿਹ ਕੀ ਹੈ ? ( Something called nothing page 73-74 )

       ਗੁਰੂ ਜੀ ਦਾ ਰਚਨਾ ਸਬੰਦੀ ਅੱਗਲਾ ਵਿਖ਼ਿਅਾਨ ਹੈ :- ਗੁਰਮੁਖਿ ਵੇਦੰ ,

    ੲਿਸ ਦਾ ਅਰਥ ਹੈ ਗ਼ਿਅਾਨ,ਪਸਾਰਾ ਵਾਹਿਗੁਰੂ ਨੇ ਅਾਪ ਹੀ ਸਾਰਾ ਪਸਾਰ ਕੀਤਾ ਹੈ ।

              ਗੁਪਤਹੁ ਪਰਗਟੀ ਅਾੲਿਦਾ ।। ਅੰਗ ੧੦੩੬ ।।

       ਗੁਰੂ ਜੀ ਜਪੁਜੀ ਦੀ ੧੬ ਵੀ ਪੌੜੀ ਵਿਚ ਲਿਖ਼ਦੇ ਹਨ :-

             ਕੀਤਾ ਪਸਾੳੁ ੲੇਕੋ ਕਵਾੳੁ ।।ਤਿਸਤੇ ਹੋੲੇ ਲਖ ਦਰੀਅਾੳੁ ।।

      ੫੫੦ ਸਾਲ ਪਹਿਲਾਂ ਗੁਰੂ ਜੀ ਨੇ ਸਾਫ ਸਪੱਸ਼ਟ ਸ਼ਬਦਾਂ ਵਿਚ ਬਿਅਾਨ ਕਰ ਦਿੱਤਾ ਸੀ ਕਿ ਪਸਾਰਾ ਕੇਵਲ ੲਿਕ ਕਵਾੳੁ ਤੋਂ ਹੋੲਿਅਾ ਹੈ ।ਸਾੲਿੰਸ ਕੀ ਕਹਿੰਦੀ ਹੈ ੲਿਸ ਬਾਰੇ ਜਾਨਣਾ ਬਣਦਾ ਹੈ ।

       " ਜਿਵੇਂ ਜਿਵੇਂ ਤਰਲ ਠੰਡਾ ਹੁੰਦਾ ਗਿਅਾ ,ਕੁਅਾਰਕ-ਕਵਾੳੁ ਜੰਮਕੇ ਪਰੋਟੋਨ ਅਤੇ ਨਿੳੁਟਰੋਨ ਅਤੇ ੳੁਹਨਾਂ ਦੇ ਚਚੇਰੇ ਹੈਡਰੋਨ ਅਤੇ ਮੇਸਨਜ ਵਿਚ ਜੰਮ ਗਿਅਾ। "

        ੲਿਸ ਤੋਂ ਅੱਗ਼ੇ ਦੀ ਯਾਤਰਾ ਗੁਰੂ ਜੀ ੲਿਸ ਤਰਾਂ ਦਸਦੇ ਹਨ :-

            ਪੰਚ ਤਤੁ ਸੁੰਨਹੁ ਪਰਗਾਸਾ ।।ਅੰਗ਼ ੧੦੩੮ ।।

        ਜਦੋਂ ਵਿਸ਼ਵ ੲਿਕ ਸਕਿੰਟ ਦੀ ਪਰਪੱਕ ੳੁਮਰ ਤਕ ਪਹੁੰਚਿਅਾ ਤਾਂ ਕੇਵਲ ਨਿੳੁਟਰੋਨ, ਪਰੋਟੋਨ, ਫੋਟੋਨ, ੲਿਲੈਕਟਰੋਨ ਅਤੇ ਨਿੳੁਟਰੀਨੋ ( ਤਿੰਨ ਤਰਾਂ ਦੇ ਹਲਕੇ ਮੂਲ ਪਦਾਰਥ ਅਤੇ ੳੁਹਨਾਂ ਦੇ ਵਿਰੋਧੀ ਕਣ ) ਅਾਦਿ ਬਣੇ ।( Science Reporter june 1999 page 62 )

      ਪਰਮ ਸ਼ਕਤੀਵਾਨ ਨੇ ੲਿਹ ਰਚਨਾ ਸਹਿਜ ਅਵੱਸਥਾ ਵਿਚ ਵੀਚਰਦਿਅਾਂ ਕੀਤੀ ਹੈ ।

           ਸਸੈ ਸਭੁ ਜਗੁ ਸਹਿਜ ੳੁਪਾੲਿਅਾ ਤੀਨਿ ਭਵਨ ੲਿਕ ਜੋਤੀ ।।ਅੰਗ ੯੩੦ ।।

        ਹੁਣ ਅਾਪਾਂ ਗੁਰੂ ਨਾਨਕ  ਜੀ ਸਾੲਿੰਸ ਵਲੋਂ ਕੁਅਾਰਕ ਅਤੇ ਅਾਪਣੇ ਕਵਾੳੁ ਦੇ ਪੈਦਾ ਕੀਤੇ ਸੱਚੇ ( Virtual particles ) ਕਣਾ , ਤੋਂ ਸਾੲਿੰਸ ਪਹਿਲਾਂ ਤਾਂ ਬਹੁਤ ਛੱਟਪਟਾੲੀ ਸੀ ਪਰ ਮਗਰੋਂ ਨੀਵੀਂ ਪਾ ਧੀਮੀ ਸੁਰ ਨਾਲ ਕਹਿ ਦਿੱਤਾ , ' ਸੱਚੇ ਜੱਰੇ 'ਮੂਲ ਜੱਰੇ ਹਨ ।ਗੁਰੂ ਜੀ ਦੀ ਥਿੳੁਰੀ ਅਨੁਸਾਰ ਕਿਹੜੇ ਢੱਗ਼ਾਂ ਨਾਲ ਰਚਨਾ ਰਚੀ ਗੲੀ । ਸਾਨੂੰ ਅਾਦਿ ਤੋਂ ਅੰਤ ਤੱਕ " ਜੋ ਪੂਰਣੇ ਸਾੲਿੰਸ ਵਾਸਤੇ ਅਾਪਣੇ ਸਮੇਂ ਅੰਦਰ ਪਾੲੇ ਸਨ " ਯਾਦ ਰੱਖਣੇ ਚਾਹੀਦੇ ਹਨ ।

                 ਅਾਪੇ ਸਚੁ ਕੀਅਾ ਕਰ ਜੋੜ

                 ਅੰਡਜ ਫੋੜਿ ਜੋੜਿ ਵਿਛੋੜਿ ।।

                 ਧਰਤਿ ਅਾਕਾਸੁ ਕੀੲੇ ਬੈਸਣ ਕੳੁ ਥਾੳੁ

                 ਰਾਤਿ ਦਿਨੰਤੁ ਕੀੲੇ ਭੳੁ ਭਾੳੁ ।।

                 ਜਿਨਿ ਕੀੲੇ ਕਰਿ ਵੇਖਣਹਾਰਾ

                 ਅਵਰੁ ਨ ਦੂਜਾ ਸਿਰਜਣ ਹਾਰਾ ।।ਅੰਗ ੮੩੯ ।।

  ਗੁਰੂ ਨਾਨਕ ਸਾਹਿਬ ਦੇ ਵਰਤੇ ਸ਼ਬਦ ਅਤੇ ਸਾੲਿੰਸ ਵਲੋਂ ਵਰਤੇ ਗ਼ੲੇ ਸ਼ਬਦਾਂ ਦਾ ਸੂਮੇਲ ਵੇਖਿਅਾਂ ਹੀ ਬਣਦਾ ਹੈ ।ਦੋਹਾਂ ਦੇ ਅਰਥ ੲਿਕਸਾਰ ਸ਼ਬਦ ੲਿਕੋ ਜਿਹੇ ਹਨ । ਅਾਪਾਂ ਸਾਰੇ ੲਿਕ ੲਿਕ ਸ਼ਬਦ ਪੜਾਂਗ਼ੇ ਅਤੇ ਸਮਝ ਅਾਪਣੇ ਹਿਰਦੇ ਵਾਸ ਕਰਾਕੇ ਅੱਗੇ ਤੁਰਾਂਗ਼ੇ ।ਤੋਤਾ ਰਟਣ ਨਹੀਂ ਕਰਾਂਗ਼ੇ । ਲਾਓ ਅਨੰਤ ਖਲਾਅ ਅੰਦਰ ਤਾਰੀਅਾਂ ," ਜਿਥੇ ਗੁਰੂ ਜੀ ਅਾਪ ਅਾਪਣੀ ਨਿਗ਼ਰਾਨੀ ਹੇਠ ਸਾਰੀ ਰਚਨਾ ਰਚਨ ਦੀ ਪਰਿਕਿਰਿਅਾ ਕਰਾ ਰਹੇ ਹਨ ।

          'ਅਾਪੇ ਸਚੁ ਕੀਅਾ ' ਪਰਮ ਸ਼ਕਤੀਵਾਨ ਵਾਹਿਗੁਰੂ ਨੇ ਅਾਪ ਹੀ ਕੰਪਣ ਕਰ ਸੱਚੇ ਜੱਰੇ ਜਾਂ ਕਣ ( Virtual particles ) ਪੈਦਾ ਕੀਤੇ ਬਰੈਕਟਾਂ ਅੰਦਰਲੇ ਅੰਗਰੇਜੀ ਦੇ  ਸ਼ਬਦ ਸੱਚੇ ਕਣਾ ਦਾ ਅਰਥ ਰੱਖਦੇ ਹਨ।

          'ਕਰ ਜੋੜ ' ਜੋ ਸੱਚੇ ਕਣ ਪੈਦਾ ਕੀਤੇ ਸਨ, ੳੁਹ ਪੂਰੇ ਖਲਾਅ ਅੰਦਰ ਫੈਲ ਗੲੇ ।  ( ਅਾਪਾਂ, ਜਿਵੇਂ ਕੋੲੀ ਖੇਤ ਬੀਜਨਾਂ ਹੋਵੇ ੳੁਸ ਦਾ ਵਤਰ ਅਾਦਿ ਦੇਖਦੇ ਹਾਂ ) ਹੁਣ ਫੈਲੇ ਕਣਾ ਨੂੰ ੲਿਕੱਠਾ ਕਰ ੲਿਕ ਜੁਟ ਬਣਾੲਿਅਾ, । ਅੰਡੇ ਦੇ ਅਾਕਾਰ ਦਾ ਕੀਤਾ , ਸਾੲਿੰਸ ਤੋਂ ਸੁਣਦੇ ਹਾਂ ੲਿਸ ਅੰਡੇ ਦੀ ਖ਼ਾਸੀਅਤ ਕੀ ਹੈ :-  ਪਹਿਲੀ ਗੱਲ ਤਾਂ ਫਰੀਡਮਾਨ ਜਿੰਨਾ ਨੇ ਸੱਭ ਤੋਂ ਪਹਿਲਾਂ ੧੯੨੨ ੲੀ ਵਿਚ ਬਿਗ ਬੈਂਗ ਦਾ ਸਿਧਾਂਤ ਪੇਛ ਕੀਤਾ ਸੀ ੳੁਹ ਅਤੇ ਜਾਰਜ ਲਮੇਤਰੇ ਜਿੰਨਾਂ ੧੯੨੭ ੲੀ ੲਿਹੀ ਸਿਧਾਂਤ ਦਿੱਤਾ " ੲਿਹ ਦੋਵੇਂ ਹੀ ਸੱਚੇ ਕਣਾ ਬਾਰੇ ਚੂਪੀ ਸਾਧੇ ਬੈਠੇ ਹਨ । ੲਿਹ ਸਿਧੇ ਗੱਲ ੲਿਕ ਜੁਟਤਾ ਤੋਂ ਸ਼ੂਰੂ ਕਰਦੇ ਹਨ।ੲਿਸ ਬਾਰੇ ਵੀ ਪੱਕਿਅਾੲੀ ਨਾਲ ਨਹੀਂ ,ਸੁਣੋਂ ਕੀ ਕਹਿ ਰਹੀ ਹੈ ਸਾੲਿੰਸ :-

          ਕਿਵੇਂ ਮੁਢਲਾ ਗਰਭ ( Primeval Nucleus ) ੳੁਤਪੱਨ ਹੋੲਿਅਾ,ਅਤੇ ਕਿਵੇਂ ਮਾਦਾ ਨਾ ਮੰਨਣ ਯੋਗ ਘੱਣਤਾ  ਤੱਕ ੳੁਸ ਗਰਭ ਅੰਦਰ ਭਰਿਅਾ ਗਿਅਾ? ੲਿਹਨਾਂ ਮੁਸ਼ਕਲਾਂ ਦਾ ਹੱਲ ਕੇਵਲ ਧਾਰਮਿਕ ਜਾਂ ਸਾੲਿਸ ਵਿਚ ਦਿ੍ੜ ਵਿਸ਼ਵਾਸ ਰੱਖਨ ਵਾਲਾ ਪੁਰਸ਼ ਹੀ ਕਰ ਸਕਦਾ ਹੈ । ( Science Reporter Jan 1994 page 55 )

      ਗੁਰੂ ਜੀ ਦੇ ਦੱਸੇ ਅੰਡੇ ਬਾਰੇ ,ਸਾੲਿੰਸ ਦੇ ਵਿਚਾਰ ਸੁਣੋਂ :-

       ਬਹੂਤਿਅਾਂ ਦਾ ਵਿਚਾਰ ਹੈ ਕਿ ,ਅਨੰਤ ਵਿਸ਼ਵ ਕਦੀ ਅੱਤਿਅੰਤ ਗਰਮ ਅਤੇ ਘਣਿਸ਼ਟ ਛੋਟਾ ਸ਼ੁਰੂਅਾਤੀ ਅਣੂ ,ਜਾਂ ਅਾਦਿ ਗਰਭਾਸ ਸੀ ।ੲਿਹ ਅਾਦਿ ਗਰਭਾਸ ੧੦੦ ਰੋਸ਼ਣੀ ਸਾਲ ਜਿਢਾ ਅਾਕਾਰੀ ਗੋਲਾ ਸੀ । ੲਿਸ ਦਾ ਅਾਕਾਰ ਲੱਗਭੱਗ ੯੪੬ ੦੮੦ ਅੱਤੇ ਨੌਂ ਸਿਫਰਾਂ ਹੋਰ

    ਲਗਾਕੇ ਜੋ ਅੰਕ ਅਾੲੇ ੳੁਹਨੇ ਕਿਲੋ ਮੀਟਰ ਵੱਢਾ ਸੀ ।

      ਅਜੋਕੇ ਸਾੲਿੰਸਦਾਨ ੲਿਸ ਅੰਡਜ ਤੋਂ ਛੁਰੂ ਕਰਦੇ ਹਨ ,ਪਰ ੲਿਸ ਦਾ ਮਾਦਾ ਕਿਵੇਂ ਅਤੇ ਕਿਥੋਂ ਅਾੲਿਅਾ । ੲਿਸ ਬਾਰੇ ਚੁਪੀ ਸਾਧ ਜਾਂਦੇ ਹਨ ਫਰੀਡਮਾਨ ਜੋ ਬਿਗ ਬੈਂਗ ਸਿਧਾਂਤ ਦਾ ਪਿਤਾਮਾ ਗੱਲ ਕਿਥੋਂ ਸ਼ੁਰੂ ਕਰਦਾ ਹੈ ਸਣੋ :- " ਫਰੀਡਮਾਨ ਅਨੁੰਸਾਰ ਬੀਤੇ ਕਾਲ ਵਿਚ ਵਿਸ਼ਵ ਦੀ ਘਣਤਾ ( Density ) ਬਿਨਾ ਕਿਸੇ ਸੀਮਾਂ ਦੇ ਵੱਧੀ ੲਿਸ ਤਰਾਂ ੲਿਹ ਘਣਤਾ ਬਹੁਤ ਜਿਅਾਦਾ ਜਾਂ ਅਸੀਮਤ ਹੋ ਗੲੀ । ੲਿਹ ਖਾਸ ਸਮਾਂ ਫਰੀਡਮਾਨ ਦੇ ਸਿਧਾਂਤ ਮੁਤਾਬਿਕ ਸ਼ੁਰੂਅਾਤੀ ਜਾਂ ਸਿਫਰ ਕਾਲ ਸੀ । ( The magic of galaxies and stars page 19 )

     ੲਿਹ ਸਾੲਿੰਸਦਾਨ ਘਣਤਾ ਵੱਧਣ ਦੀ ਗੱਲ ਤਾਂ ਕਰ ਰਿਹਾ ਹੈ ਪਰ ਜਿਸਦੀ ਘਣਤਾ ਵੱਧੀ ਹੈ ੳੁਹ ਮਾਦਾ ਕਿਥੋਂ ਅਾੲਿਅਾ । ੲਿਸ ਬਾਰੇ ੳੁਹ ਘੇਸਲ ਵੱਟ ਗਿਅਾ ਹੈ ।ਪਰ ਗੁਰੂ ਜੀ ਨੇ ਤਾਂ ਕੋੲੀ ਵੀ ਅੰਦੇਸ਼ਾ ਜਾਂ ਭੁਲੇਖਾ ਨਹੀਂ ਰਹਿਣ ਦਿੱਤਾ । ਗੁਰੂ ਨਾਨਕ ਜੀ ਦੇ ਸਿਧਾਂਤ ਨੂੰ ਅੱਗ਼ੇ ਤੋਰੀੲੇ । " ਅੰਡਜ ਫੋੜਿ " ਅੰਡਾ ਰੂਪੀ ਸ਼ਕਤੀ ਗੋਲਾ ਫੁਟਿਅਾ ,ਫੋੜਿ ਸ਼ਬਦ ਤੋਂ ਪਤਾ ਲਗਦਾ ਹੈ ਕਿ ਪਰਮ ਸ਼ਕਤੀ ਨੇ ੲਿਹ ਗੋਲਾਕਾਰ ਅਾਪ ਫੋੜਿਅਾ ਹੈ ।

     ੧੯੪੮ ੲੀ ਵਿਚ ਰੈਲਫ ਅਲਫਰ ਅਤੇ ਅਤੇ ਜਾਰਜ ਗਾਮੇ ਨੇ ਹੱਬਲ ( Red shift-2 ) ਅਤੇ ਲਮੇਤਰੇ ਦੇ ਵਿਸ਼ਵ ਫੈਲਣ ਦੇ ਸਿਧਾਂਤ ਤੋਂ ਪਰਭਾਵਤ ਹੋ ਬਿਗ ਬੈਂਗ ਦਾ ਸਿਧਾਂਤ ਪੇਸ਼ ਕਰ ਦਿੱਤਾ ।

      ਜਿਸ ਸਮੇਂ ਗੋਲਾ ਫਟਿਅਾ ਰੋਸ਼ਨੀ ਚਾਰਚੁਫੇਰੇ ਫੈਲਣ ਲੱਗੀ ੲਿਸ ਤੋਂ ਮੂਲ ਜੱਰੇ ੳੁਤਪਨ ਹੋੲੇ । ਜਿਵੇਂ ੲਿਲੈਕਟਰੋਨ , ਨਿੳੁਟਰੋਨ, ਪਰੋਟੋਨ ,ਫੋਟੋਪ ਅਤੇ ਨਿੳੁਟਰੀਨੋ ਅਾਦਿ , ੲਿਹਨਾਂ ਮੂਲ ਕਣਾ ਤੋਂ ਹਾੲੀਡਰੋਜਨ ਅਤੇ ਹੀਲੀਅਮ ਗੈਸਾਂ ਪੈਦਾ ਹੋੲੀਅਾਂ , ਜਿੰਨਾ ਤੋਂ ਪਿੰਡ, ਤਾਰੇ ਅਤੇ ਗਲੈਕਸੀਅਾਂ ਪੈਦਾ ਹੋੲੀਅਾਂ । ੲਿਹ "ਜੋੜਿ ਵਿਛੋੜਿ " ਦੀਅਾਂ ਦੋ ਪਰਿਕਿਰਿਅਾਂ ਹਨ, ਜਿਸ ਅੰਤਰਗਤ ਬਰਾਹਿਮੰਡ ਅੰਦਰ ਪਿੰਡਾਂ, ਗਲੈਕਸੀਅਾਂ ਅਾਦਿ ਬਣੇ । ਜੋੜਿ ( Fusion ) ਭਾਵ ਸੰਯੋਜਨ ,ਜੀਵਾਂ ਦੇ ਸਰੀਰ ਮੂਲ ਰੂਪ ਸੈਲਾਂ- ਕੋਸ਼ ਅਾਦਿ ਦੇ ਬਣੇ ਹਨ । ੲਿਸ ਅੰਤਰ ਕੋਸ਼ ੲਿਕ ਤੋਂ ਦੋ, ਦੋ ਤੋਂ ਚਾਰ ਅੱਗੇ ਤੋਂ ਅੱਗੇ ਗੁਣਾ ਹੂੰਦੇ ਰਹਿੰਦੇ ਹਨ । ਨਵੇਂ ਸੈਲਾਂ ਦੇ ਗੁਣ ਸੂਤਰ ਪਹਿਲੇ ਮੂਲ ਸੈਲ ਵਾਲੇ ਹੀ ਹੁੰਦੇ ਹਨ ।

    " ਵਿਛੋੜਿ " ੲਿਹ ਦੂਸਰੀ ਕਿਰਿਅਾ ਹੈ, ਸਾੲਿੰਸ ੲਿਸਨੂੰ ( Fission ) ਵੰਡ ਦੀ ਪਰਕਿਰਿਅਾ ਕਹਿੰਦੀ ਹੈ, ਜੋ ੲਿਸ ਤਰਾਂ ਹੈ ਮੂਲ ਕੋਸ਼ ਦੋ ਹਿਸਿਅਾਂ ਵਿਚ ਵੰਡਿਅਾ ਜਾਂਦਾ ਹੈ। ੲਿਥੇ ਵੀ ਨਵੇਂ ਸੈਲ ਦੇ ਗੁਣ ਮੂਲ ਸੈਲ ਵਾਲੇ ਹੀ ਹੁੰਦੇ ਹਨ ।ਦੋਵਾਂ ਕਿਰਿਅਾਵਾਂ ਵਿਚ ਮੂਲ ਸੈਲ ਖਤਮ ਹੋ ਜਾਂਦੇ ਹਨ ਅਤੇ ਨਵੇਂ ਜਨਮ ਲੈਂਦੇ ਰਹਿੰਦੇ ਹਨ ।

     ਜੋੜਿ ਤੋਂ ਮੂਲ ਕਣ ੳੁਤਪਤ ਹੋੲੇ ਅਤੇ ਵਿਛੋੜਿ ਦੀ ਕਿਰਿਅਾ ਨਾਲ ਪਿੰਡ, ਤਾਰੇ, ਸਤਾਰੇ ਅਤੇ ਗਲੈਕਸੀਅਾਂ ਅਾਦਿ ਨੇ ਜਨਮ ਧਾਰਿਅਾ ।

           ਸਚ ਪਰ ਤਾ ਜਾਣੀਅੈ ਜੇ ਰਿਹਦੇ ਸਚਾ ਹੋੲਿ ।।

            ਸਚ ਮਿਲੈ ਸਚੁ ੳੁਪਜੈ ਸਚ ਮਹਿ ਸਾਚਿ ਸਮਾੲਿ ।।ਅੰਗ਼ ੧੮ ।।

        " ਸੱਚ ਤਾਂ ਹੀ ੳੁਜਾਗ਼ਰ ਹੂੰਦਾ ਹੈ, ਜਦੋਂ ਖੋਜੀ ਅਤੇ ਸੱਚ ੲਿਕਮਿਕ ਹੋ ਜਾਂਦੇ ਹਨ ,ਰਿਹਦੇ ਸੱਚਾ ਹੋ ਜਾਂਦਾ ਹੈ । ਰੱਬ ਦੀ ਖੋਜ - ਪੁਸਤਕ ਗੁਰਬਚਨ ਸਿੰਘ ।

     ਵਿਸ਼ਾਲ ਬਰਹਿਮੰਡ ਅਤੇ ੳੂਸ ਦੇ ਪਿੰਡ ੳੁਤਪਤ ਹੋੲੇ, ਜਿਨਾਂ ਅੰਦਰ ਸਾਡੀ ਧਰਤੀ ਵੀ ਸੀ । ਅੱਗਲੇ ਸ਼ਬਦ ਹਨ " ਧਰਤਿ ਅਾਕਾਸੁ ਕੀੲੇ ਬੈਸਣ ਕੳੁ ਥਾੳੁ ।।"

    ਗੁਰੂ ਜੀ ਕਹਿ ਰਹੇ ਹਨ ਕਿ "ਧਰਤੀ ਅਤੇ ਅਾਕਾਸ ਜੀਵਾਂ ਦੇ ਰਹਿਣ ਵਾਸਤੇ ਬਣਾੲੇ ਗੲੇ ਹਨ, ਨਾ ਕੇ ਲੜਾੲੀ ਝਗ਼ੜੇ ਕਰਣ ਲੲੀ "। ਕੀ ਵਾਕਿਅਾ ਹੀ ਅਾਕਾਸ ਅੰਦਰ ਜੀਵਾਂ ਦਾ ਵਾਸਾ ਹੈ ਸਾੲਿੰਸ ਤੋਂ ਸੁਣਦੇ ਹਾਂ :-                           

      ੲਿਹ ਹੋ ਸਕਦਾ ਹੈ ਕਿ ਪਦਾਰਥ ਬੱਚ ਗਿਅਾ ਹੋਵੇ ,ਜੋ ਵਿਸ਼ਵ ਦੇ ਬਹੂਤ ਹੀ ਦੂਰ ਦੇ ਹਿਸੇ ਅੰਦਰ ਹੋਵੇ । ਜਿਸ ਨੂੰ ਵੇਖਿਅਾ ਵੀ ਨਾ ਜਾ ਸਕਦਾ ਹੋਵੇ, ੲਿਹ ਵੀ ਹੋ ਸਕਦਾ ਹੈ ਕਿ ਵਿਰੋਧੀ ਅਾਕਾਸ਼ ਗੰਗਾ ਅਤੇ ਸਾਡੇ ਵਿਰੋਧੀ ਲੋਕ ਵੀ ਰਹਿੰਦੇ ਹੋਣ । ( Origin and Fate of the universe page 15 )

     ਅੱਜ ਅਾਕਾਸ਼ ਵਿਚ ਯੂ. ਅੈਫ. ਓ.ਕੲੀ ਕੲੀ ਵਾਰ ਦੇਖ਼ੇ ਗ਼ੲੇ ਹਨ।ਅਸੀਂ ਅਾਪ ਪਟਿਅਾਲੇ ਸ਼ਹਿਰ ਰਹਿੰਦਿਅਾਂ , ੩੦-੩੨ ਸਾਲ ਪਹਿਲਾਂ ਦੋ, ਤਿੰਨ ( U.F.O. ) ਯੂ ਅੈਫ ਓ ਨਿਯਮਤ ਰਾਹ ਵਿਚ ਘੁੰਮਦਿਅਾਂ ਤਿੰਨ, ਚਾਰ ਚੱਕਰ ਲਾੳੁਂਦਿਅਾਂ ਦੇਖ਼ੇ ਹਨ। ੲਿਹ ਵੀ ਤਾਂ ਕਿਸੇ ਖਾਸ ਪਿੰਡ ਦੇ ਵਾਸੀ ਹਨ ,ਜੋ ਸਾਡੇ ਨਾਲੋਂ ਜਿਅਾਦਾ ਵਿਕਸਤ ਅਤੇ ਚੇਤਨ ਦਿਮਾਗ਼ ਵਾਲੇ ਜੀਵ ਹਨ ।

     ਗੁਰੂ ਜੀ ਨੇ ਤਾਂ ਬਹੁ ਵਿਸ਼ਵ ਅਤੇ ੲਿਸ ਤੋਂ ਵੀ ਅਗਾਂਹ ਦੀ ਗੱਲ ਕੀਤੀ ਹੈ ।

           ਪਾਤਾਲਾ ਪਾਤਾਲ ਲਖ ਅਾਗ਼ਾਸਾ ਅਾਗਾਸ  ।।

            ਓੜਕ ਓੜਕ ਭਾਲਿ ਥਕੇ ਵੇਦ ਕਹਨਿ ੲਿਕਵਾਤ ।। ਅੰਗ਼ ੫ ।।

      ਲੱਖ਼ਾਂ ਹੀ ਪਾਤਾਲ ਹਨ ਅਤੇ ਲੱਖ਼ਾਂ ਹੀ ਅਾਕਾਸ਼ ਹਨ ,ਲੱਭਦਿਅਾਂ ਲੱਭਦਿਅਾਂ ਅੰਤ ਨੂੰ ਕਹਿਣਾ ਪਿਅਾ ਕਿ ਅਸਲ ਵਿਚ ੲਿਹ ਰਚਨਾ ਬਹੂਤ ਹੀ ਵਿਸ਼ਾਲ ਹੈ ।

              ਕੇਤੀਅਾ ਕਰਮ ਭੂਮੀ ਮੇਰ ਕੇਤੇ ਕੇਤੇ ਧੂ ੳੁਪਦੇਸ  ।।

               ਕੇਤੇ ੲਿੰਦ ਚੰਦ ਸੂਰ ਕੇਤੇ ਮੰਡਲ ਦੇਸ  ।। ਅੰਗ ੭ ।

    ਵੱਖ਼ ਵੱਖ਼ ਜੀਵ ਜਾਤੀਅਾਂ ਦੇ ਜੀਵਾਂ ਨੂੰ ਕਰਮ ਕਮਾੳੁਣ ਵਾਸਤੇ ਕੀਨੀਅਾਂ ਹੀ ਕਰਮ ਭੂਮੀਅਾਂ ਹਨ । ਕਿੰਨੇ ਹੀ ਮੇਰ ( ਚੰਨ ਪਰ ਪਹਾੜ ਨੂੰ ਮੇਰ ) ਕਿਹਾ ਜਾਂਦਾ ਹੈ,ੲਿਸ ਦਾ ਭਾਵ ਹੈ ਕਿ ਕਿੰਨੇ ਹੀ ਚੰਦ ਹਨ ਅਤੇ ਧੂ (ਧਰੂ ਭਗਤ ) ਅਾਦਿ ਛੋਟੇ-ੳੁਪ ਦੇਸ਼ ਹਨ ਕਿੰਨੇ ਹੀ ੲਿੰਦਰ ਚੰਨ, ਸੂਰਜ,ਅਤੇ ਮੰਡਲਾਂ ਅੰਦਰ ਕਿੰਨੇ ਹੀ ਹੋਰ ਦੇਸ ਹਨ ।

            ਤਿਥੈ ਲੋਅ ਲੋਅ ਅਾਕਾਰ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ।। ਜਪੁਜੀ ।।

       ਵੱਖ ਵੱਖ ਅਾਕਾਸ਼ੀ ਪਿੰਡਾਂ ਅੰਦਰ ਵੱਖਰੀਅਾਂ ਵੱਖਰੀਅਾਂ ਸ਼ਰੇਣੀਅਾਂ ਦੇ ਜੀਵ ਰਹਿੰਦੇ ਹਨ । ਵਾਹਿਗੁਰੂ ਵੱਲੋਂ ਜਿਵੇਂ ਜਿਵੇਂ ਦਾ ਹੁਕਮ ਹੋੲਿਅਾ ਹੈ ,ੳੁਹ ਜੀਵ ੳੁਸੇ ਤਰਾਂ ਦੇ ਕਰਮ ਕਮਾਂੳੁਦੇ ਹਨ ।

               ਸਚ ਖੰਡਿ ਵਸੈ ਨਿਰੰਕਾਰੁ ।। ਕਰਿ ਕਰਿ ਵੇਖ਼ੈ ਨਦਰਿ ਨਿਹਾਲ।। ਜਪੁਜੀ।

      ਵਾਹਿਗੁਰੂ ਅਾਪਨੀ ਰਚੀ ਰਚਨਾਂ ਨੂੰ ਵੇਖ਼ ਵੇਖ਼ ਖੁਸ਼ ਹੂੰਦਾ ਹੈ ।ਗੁਰੂ ਜੀ ਵਾਰ ਵਾਰ ਖੰਡਿ, ਮੰਡਲ ਦਾ ਵੇਰਵਾ ਦਿੰਦੇ ਹਨ ,ਦੇਖਣਾ ਬਣਦਾ ਹੈ ਕਿ ਗੁਰੂ ਸਾਹਿਬ ਦਾ ਕਥਨ ਕੀ ਦਰਸਾੳੁਂਦਾ ਹੈ ।

                ਤਿਥੈ ਖੰਡ ਮੰਡਲ ਵਰਭੰਡ ਜੇਕੋ ਕਥੈ ਤ ਅੰਤ ਨ ਅੰਤ ।।ਅੰਗ਼ ੮ ।।

      ਗੁਰੂ ਮਹਾਂਰਾਜ ਨੇ ਵਿਸ਼ਵ ( Universe ) ਦੀ ਵੰਡ ਤਿੰਨ ਹਿਸਿਅਾ ਵਿਚ ਕੀਤੀ ਹੈ, ੳੁਹ ਤਿੰਨ ਹਿਸੇ ਹਨ ,ਖੰਡ, ਮੰਡਲ, ਅਤੇ ਵਰਭੰਡ।ਅਾਪਨੇ ਅਾਪਨੂੰ ਵੱਡੀ ਬੇਬੇ ਕਹਾੳੁਣ ਵਾਲੀ ਸਾੲਿੰਸ ਤੋਂ ਸੁਣੀੲੇ ਕੀ ਪਰਵਚਨ ਕਰਦੀ ਹੈ ।

      " ਭਾਵੇਂ ੲਿਕ ਸਮੂਹ ਅੰਦਰ ਕਿੰਨੀਅਾਂ ਹੀ ਗਲੈਕਸੀਅਾਂ ਹੂੰਦੀਅਾਂ ਹਨ, ਬਹੁਤੀਅਾਂ ਪਿੰਡਾਂ ਦੇ ਛੋਟੇ ਝੁੰਡਾਂ (ਖੰਡ ) ਦੀਅਾਂ ਹਨ । ਕੲੀ ਅਾਕਾਸ਼ ਗੰਗਾਵਾਂ ਦੇ ਪਰਿਵਾਰ ਅੰਦਰ ਛੋਟੇ ਗਰੂਪਾਂ ਦੀਅਾਂ ਗਲੈਕਸੀਅਾਂ ਨੂੰ ਸਥਾਨਿਕ ਸਮੂਹ ( ਮੰਡਲ ) ਕਹਿੰਦੇ ਹਨ । ਜਿਸ ਸਥਾਨਿਕ ਗਰੂਪ ਅੰਦਰ ਲਗਭੱਗ ੩੯ ਗਲੈਕਸੀਅਾਂ ਹੋਣ ੳੁਸ ਨੂੰ ( ਵਰਭੰਡ ) ਬਰਾਹਿਮੰਡ ਕਿਹਾ ਜਾਂਦਾ ਹੈ ।ੲਿਸਦਾ ਨਾਪ ਲਗਭੱਗ ੧੦ ਮਿਲੀਅਨ ਰੋਸ਼ਨੀ ਸਾਲ ਹੈ ।  ( Origin and Fate of the universe page 21 )

          ਅੈਨੀ ਵਿਸ਼ਾਵ ਵਿਚਿਤਰ ਵੱਖ਼ ਵੱਖ਼ ਪਿੰਡਾਂ ਦੇ ਅਾਕਾਰਾਂ ਵਾਲੀ ਰਚਨਾ ਨੂੰ ਜੋ ਕੁਝ ਚਾਹੀਦਾ ਸੀ ੳੁਹ ਵਾਹਿਗੁਰੂ ਨੇ ੲਿਕੋ ਵਾਰ ਹੀ ਬਖ਼ਸ਼ੀਸ਼ ਕਰ ਦੇ ਦਿੱਤਾ ਸੀ, ਤਾਂ ਜੋ ਕਿਸੇ ਨੂੰ ਵਾਰ, ਵਾਰ ਮੰਗਣ ਦੀ ਲੋੜ ਨਾ ਪਵੇ । ਵਾਹਿਗੁਰੂ ਸੱਚੀ ਰਚਨਾ ਰਚ ਫਿਰ ਅਾਪ ਹੀ ੳੁਸਨੂੰ ਵੇਖਦਾ ਹੈ ।

             ਅਾਸਣੁ ਲੋੲਿ ਲੋੲਿ ਭੰਡਾਰੁ ।।ਜੋ ਕਿਛੁ ਪਾੲਿਅਾ ਸੁ ੲੇਕਾ ਵਾਰ ।।

             ਕਰਿ ਕਰਿ ਵੇਖੈ ਸਿਰਜਣਹਾਰੁ ਨਾਨਕ ਸਚੇ ਕੀ ਸਾਚੀ ਕਾਰ।।ਜਪੁਜੀ।।

          " ਪੂਖ਼ਤਾ ਅੰਡਜ ਫੋੜਿ - ਬਿਗ਼ ਬੈਂਗ ਸਿਧਾਂਤ ,ਵਿਸ਼ਵ ਦੇ ਕੲੀ ਘੋਖ਼ਣਯੋਗ਼ ਤੱਥਾਂ ਦੀ ਵਿਅਾਖ਼ਿਅਾ ਕਰਣ ਦੇ ਯੋਗ਼ ਹੈ ।….ੲਿਸ ਸਿਧਾਂਤ ਅਨੁਸਾਰ ,ਵਿਸ਼ਵ ਦੀ ਸਾਰਿਅਾਂ ਪਾਸਿਅਾਂ ਤੋਂ ੲਿਕਸਾਰਤਾ ਹੈ ।Science Reporter june 1999 page 62  ।।  ਸਾੲਿੰਸ ਅੱਗੇ ਗੱਲ ਸਾਫ ਕਰ ਦਿੰਦੀ ਹੈ :- ਫਲਾਅ ਸਿਧਾਂਤ ਭਵਿਖ਼ ਬਾਣੀਅਾਂ ਕਰਣ ਵਿਚ ਕਾਮਯਾਬ ਰਹਿਅਾ ਹੈ । ਪਧਰਾ , ੲਿਕਸਾਰ, ਅਤੇ ਅਬਦਲ ਹੈ ,ੲਿਹ ੳੁਹ ਭਾਗ਼ ਹੈ ਜੋ ਅਸੀਂ ਵੇਖ਼ ਸਕਦੇ ਹਾਂ। ...ੲਿਸ ਦਾ ਭਾਵ ਹੈ ਕਿ ਸਾਨੂੰ ਵਿਸ਼ਵ ਦੇ ੳੁਸ ਭਾਗ਼ ਬਾਰੇ ਵੀ ਸੋਚਣਾ ਚਾਹੀਦਾ ਹੈ ,ਜੋ ਅਸੀਂ ਨਹੀਂ ਘੋਖ ਸਕਦੇ ਹਾਂ । ਅੈਲਨ ਗੁਥ

  ।Astronomy oct 2005 page 37 Alan Guth ll

        ਅੈਲਣ ਗੁਥ ਦੇ "ਫਲਾਅ ਸਿਧਾਂਤ ਦੇ ਪੂਰਨੇ ਗੁਰੂ ਸਾਹਿਬ ਨੇ ਪੱਰਪਕ ਰੂਪ ਵਿਚ ਕੁਝ ੲਿਸ ਤਰਾਂ ਪਾੲੇ ਹਨ ।

            ਅੰਤੁ ਨ ਜਾਪੈ ਕੀਤਾ ਅਾਕਾਰ ।। ਅੰਤੁ ਨ ਜਾਪੈ ਪਾਰਾਵਾਰੁ ।।

            ਅੰਤ ਕਾਰਣਿ ਕੇਤੇ ਬਿਲਲਾਹਿ ।। ਤਾਕੇ ਅੰਤ ਨ ਪਾੲੇ ਜਾਹਿ ।। ਜਪੁਜੀ।।

     ਵਿਸ਼ਵ ਦੇ ਅੰਤ ਦੀ ਥਾਹ - ਅੰਤ ਪਾੳੁਂਣ ਵਾਸਤੇ ਕਿੰਨਿਅਾਂ ਹੀ ਵਿਧਵਾਨ ਖੋਜੀਅਾਂ ਨੇ ਸਿਰਤੋੜ ਯਤਨ ਕੀਤੇ ਪਰ ਕੋੲੀ ਵੀ ੲਿਨਸਾਨ ੲਿਹ ਅੰਤ ਨਹੀਂ ਪਾ ਸਕਿਅਾ।

            ੲੇਹੁ ਅੰਤ ਨ ਜਾਣੈ ਕੋੲਿ ।। ਬਹੁਤਾ ਕਹੀਅੈ ਬਹੁਤਾ ਹੋੲਿ ।।

     ਵਿਸ਼ਵ ਦਾ ਤੇਜ ਗਤੀਦੇ ਵੇਗ਼ ( Velocity ) ਨਾਲ ਫੈਲਨਾ ਅਤੇ " ਹੋਰ ਤੋਂ ਹੋਰ ਤੇਜੀ ( Accelertion)" ਪਕੜਣ ਬਾਰੇ ਸਾੲਿੰਸ ਅਾਪਣਾ ਸਪੱਸ਼ਟੀ ਕਰਨ ੲਿਸ ਤਰਾਂ ਦੇਂਦੀ ਹੈ ।

            ਦੂਰ ਦੇ ਸੁਪਰਨੋਅਾ ਦੀ ਜਿੳੁਤੀ ਨੂੰ ਪਰਮਾਨਿਤ ਮੰਨਕੇ, ਅਾਕਾਸ਼ ਗੰਗ਼ਾਵਾ ਵਿਚਲੀ ਦੂਰੀ ਨਾਪਣ ਸਮੇਂ ਖ਼ਗ਼ੋਲ ਵਿਗ਼ਿਅਾਨੀਅਾਂ ਨੇ ਅਸਲੀਅਤ ਜਾਣੀ ਕੇ ਵਿਸ਼ਵ ਦਾ ਫੈਲਾਅ ਤੇਜ ਪਰ ਤੇਜ ਗਤੀ ਨਾਲ ਹੋ ਰਿਹਾ ਹੈ ।  ( Origin and Fate of the universe Page 17 )

           ਖੰਡ ਪਤਾਲ ਅਸੰਖ਼ ਮੈ ਗਣਤ ਨ ਹੋੲੀ ।।ਅੰਗ ੧੨੮੩ ।।

       ਬੇਸ਼ਮਾਰ ਖੰਡ,ਪਤਾਲ ਹਨ ਜੋ ਗਿਣੇ ਨਹੀਂ ਜਾ ਸਕਦੇ                           "ਫਲਾਅ ਕੁਦਰਤੀ ਤੌਰਤੇ ਬਹੁ ਵਿਸ਼ਵ ਪੈਦਾ ਕਰਦਾ ਹੈ , …..ਬਹੁ ਵਿਸ਼ਵ ਕਿਸੇ ਪਰਕਾਰ ਵੀ ਪਾਰਦਰਸ਼ੀ ਨਹੀਂ ਹੋਵੇਗਾ ।ਵੱਖ਼ ਵੱਖ਼ ਵਿਸ਼ਵ ਕਿਸੇ ਵੀ ਤਰਾਂ ੲਿਕ ਦੂਜੇ ਨਾਲ ਜੁੜੇ ਹੋੲੇ ਨਹੀਂ ਹੋਣਗੇ । ….ਕੋੲੀ ਵੀ ਸੰਕੇਤ ੲਿਕ ਖਿਤੇ ਦੇ ਵਿਸ਼ਵ ਤੋਂ ਦੂਜੇ ਤੱਕ ਕਦੀ ਨਹੀਂ ਪਹੁੰਚਦਾ । ੲਿਸ ਤਰਾਂ ੳੁਸ ਬਾਰੇ ਜਾਣਕਾਰੀ ਪਰਾਪਤ ਕਰਣ ਦਾ ਕੋੲੀ ਵੀ ਤਰੀਕਾ ਨਹੀਂ ਹੈ । (Astronomy August 2005 page 39 )

  ਲੇਖ਼ ਤਾਂ ਕਾਫੀ ਲੰਮਾਂ ਹੋ ਜਾਣਾ ਹੈ ਫਿਰ ਕਦੀ ਲਿਖ਼ਾਗ਼ੇ ,ੲਿਥੇ ਗੁਰੂ ਜੀ ਵਲੋਂ ੳੁਚਾਰੇ ਕੁਝ ਮਹਾਂਵਾਕ ਹੀ ਦਿੰਦੇ ਹਾਂ । ਸਾੲਿੰਸ ਦੀ ਸਲਾਹ ਫਿਰ ਕਦੀ ਲਵਾਂਗ਼ੇ ।

             ਭਨਿ ਭਨਿ ਘੜੀਅੈ ਘੜਿ ਘੜਿ ਭਜੈ ।।

             ਢਾਹਿ ੳੁਸਾਰੈ ੳੁਸਰੇ ਢਾਹੈ  ।।ਅੰਗ਼ ੯੩੫ ।।

      ਜੋ ਦੀਸੈ ਸੋ ੳੁਪਜੈ ਬਿਨਸੈ ।। ਅੰਗ ੩੫੨ ।।

           ਕੲੀ ਵਾਰ ਪਸਰਿਓ ਪਾਸਾਰ ।। ਅੰਗ ੨੭੬ ।।

    ਲੇਖ਼ ਨੂੰ ੲਿਥੇ ਹੀ ਸਮੇਟਦੇ ਹਾਂ ,ੳੁਪਰ ਅਾੲੇ ਮਹਾਂ ਵਾਕ ਦੇ ਤੀਸਰੇ ਭਾਗ ਦੇ ਸ਼ਬਦਾਂ ਦਾ ਹਵਾਲਾ ਦੇਕੇ ।  " ਗੁਰਮੁਖ਼ਿ ਨਦੰ ਗੁਰਮੁਖ਼ਿ ਵੇਦੰ ਗੁਰਮੁਖ਼ਿ ਰਹਿਅਾ ਸਮਾੲੀ ।। "

              "  ਗੁਰਮੁਖਿ ਰਹਿਅਾ ਸਮਾੲੀ " 

                          ਜਿਸ ਤੇ ੳੁਪਜੈ ਤਿਸ ਤੇ ਬਿਨਸੈ

                          ਘਟਿ ਘਟਿ ਸਚੁ ਭਰਪੂਰਿ ।। ਅੰਗ਼ ੨੦ ।।

                ਬਖਸ਼ਿਨ ਹਾਰ ਜਗਤ ਗੁਰੂ ਨਾਨਕ ,ਅਾਪੈ ਬੱਖ਼ਸ਼ ਲੲੇ ।

         ( ਗੁਰੂ ਨਾਨਕ ਅਤੇ ਵਿਗਿਅਾਨ- ਗੁਰਬਚਨ ਸਿੰਘ )

   ਜਰੂਰੀ ਨੋਟ :- ਪਹਿਲੀ ਕੱਚ ਘੱਰੜ ਬਿਗ਼ ਬੈਂਗ਼ ਦੀ ਥਿੳੁਰੀ ਜਾਰਜ ਲਾਮੇਤਰੇ ਨੇ ੧੯੨੭ ੲੀ. ਵਿਚ ਦਿੱਤੀ ਸੀ।ੲਿਸ ਤੋਂ ਪਹਿਲਾਂ ਪੰਜ ,ਸਦੀਅਾਂ ਕਿਸੇ ਵੀ ਸਾੲਿੰਸਦਾਨ ਨੇ ੲਿਸ ਬਾਰੇ ਕੁਝ ਵੀ ਨਹੀਂ ਕਿਹਾ ।ਅੰਗਰੇਜ ਪੰਜਾਬ ਤੇ ਕਾਬਜ ੧੮੪੯ ੲੀ. ਵਿਚ ਹੋੲੇ , ਜਿਹਨਾ ਸਿਖ਼ ਧਰਮ ਦੇ " ਗੁਰੂ ਗ੍ੰਥ ਸਾਹਿਬ ਦਾ ਅਤੇ  ਹੋਰ ਧਾਰਮਿਕ ਪੁਸਤਕਾਂ ਦਾ ੳੁਲੱਥਾ ਅੰਗਰੇਜੀ ਵਿਚ ਕੀਤਾ ।ਜਿਸ ਤੋਂ ਜਾਣਕਾਰੀ ਪਰਾਪਤ ਕਰ ਗੁਰੂ ਜੀ ਦੇ ਸਿਧਾਂਤਾਂ ਤੋਂ ਥਿੳੁਰੀਅਾਂ ਘੱੜ ਪੇਛ ਕਰ ਦਿੱਤੀਅਾਂ । "  " ਪੰਜਾਬੀ ੲਿਤਿਹਾਸ ਤਾਂ ਰਚਦੇ ਹਨ , ਪਰ ਸੰਭਾਲਦੇ ਨਹੀਂ " ਗੁਰਬਚਨ ਸਿੰਘ ।।

   

   

      

   

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com