ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  - ਮਨਦੀਪ ਕੌਰ ਪੰਨੂਸਿੱਖ ਧਰਮ ਦੁਨੀਆ ਦੇ ਇਤਿਹਾਸ ਵਿੱਚ ਸਰਬ ਸਾਂਝੀਵਾਲਤਾ ਤੇ ਸੇਵਾ ਲਈ ਆਪਣੀਆਂ ਵੱਖਰੀ ਮਿਸਾਲਾਂ ਪੇਸ਼ ਕਰਦਾ ਰਿਹਾ ਹੈ। ਕੌਮ ਦੇ ਹੀਰਿਆਂ ਨੂੰ ਮਨੁੱਖਤਾ ਦੇ ਭਲੇ ਤੇ ਦੂਜਿਆਂ ਦੇ ਧਰਮ ਦੀ ਰਾਖੀ,ਬਿਗਾਨੀਆਂ ਧੀਆਂ ਨੂੰ ਬਚਾਉਣ ਲਈ ਹਮੇਸ਼ਾ ਹੀ ਭਾਰੀ ਮੁੱਲ ਤਾਰਨਾ ਪਿਆ।ਜਿਹੜੀਆਂ ਕੌਮਾਂ ਅੱਣਖੀ ਹੁੰਦੀਆਂ ਹਨ,ਉਹਨਾਂ ਨੂੰ ਆਪਣੀ ਅਣੱਖ ਤੇ ਗੈਰਤ ਦਾ ਮੁੱਲ ਦੇਣਾ ਹੀ ਪੈਦਾ ਹੈ। ਇਸ ਗੱਲ ਦਾ ਕੋਈ ਦੁੱਖ ਨਹੀ ਕਿ ਜੂਨ 1984 ਵਿੱਚ ਆਪਣੇ ਹੀ ਦੇਸ਼ ਦੇ ਫੌਜੀਆਂ ਨੇ ਸਾਡੇ ਨਾਲ ਜੰਗ ਕਿਉ ਲੜੀ? ਦੁੱਖ ਤਾਂ ਇਸ ਗੱਲ ਦਾ ਇਹ ਹੈ ਕਿ ਜਦੋ ਉਹਨਾਂ ਲੋਕਾਂ ਨੇ ਲੜਾਈ ਅਨੈਤਿਕਤਾ ਨਾਲ ਲੜੀ ਤੇ ਉਹਨਾਂ ਦੀਆਂ ਕਰਤੂਤਾਂ ਤੇ ਇਨਸਾਨੀਅਤ ਵੀ ਸ਼ਰਮਸਾਰ ਹੋਈਂ। ਜੇਕਰ ਸੂਰਮਗਤੀ ਨਾਲ ਲੜਦੇ ਤਾਂ ਕੋਈ ਇੰਤਰਾਜ ਨਹੀ।
  9 ਮਈ ਤੋਂ ਸ਼ੁਰੂ ਹੋਇਆ ਬਲੈਕ ਥੰਡਰ ਨਾਮ ਦਾ ਅਪਰੇਸ਼ਨ 18 ਮਈ ਨੂੰ ਖਤਮ ਹੋ ਗਿਆ ਆਖ਼ਰੀ ਦਿਨ 46 ਬੰਦੇ ਹੱਥ ਖੜ੍ਹੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਏ। ਉਹ ਕੌਣ ਸਨ, ਉਨ੍ਹਾਂ ਤੇ ਕੋਈ ਪਰਚਾ ਦਰਜ ਕਿਉਂ ਨਹੀਂ ਹੋਇਆ? ਜਿਸ ਅਪਰੇਸ਼ਨ ਨੂੰ 10 ਦਿਨ ਟੀ.ਵੀ ਤੇ ਚਲਾਇਆ ਗਿਆ ਸਿੱਖਾਂ ਦੀ ਭਾਰੀ ਬਦਨਾਮੀ ਕਰਨ ਦੀ ਕੋਸ਼ਿਸ ਕੀਤੀ ਗਈ। ਉਸ ਅਪਰੇਸ਼ਨ ਬਾਰੇ ਸਿੱਖਾਂ ਨੇ ਅੱਜ ਤੱਕ ਵਾਈਟ ਪੇਪਰ ਜਾਰੀ ਕਰਕੇ ਇਸ ਅਪਰੇਸ਼ਨ ਦੇ ਅਸਲੀ ਕਾਰਨਾਂ ਤੇ ਮੰਤਵਾਂ ਦਾ ਖ਼ੁਲਾਸਾ ਦੁਨੀਆਂ ਸਾਹਮਣੇ ਨਹੀਂ ਕੀਤਾ। ਅਸੀਂ ਅੱਜ ਤੱਕ 3 ਮਈ 1984 ਨੂੰ ਦਰਬਾਰ ਸਾਹਿਬ ਕੰਪਲੈਕਸ 'ਚ ਸ਼ਹੀਦ ਕੀਤੀ ਗਈ 3500 ਸੰਗਤ ਦੇ ਕਤਲੇਆਮ
  - ਜਸਪਾਲ ਸਿੰਘ ਸਿੱਧੂ / ਖੁਸ਼ਹਾਲ ਸਿੰਘ-0-10 ਮਹੀਨੇ ਪਹਿਲਾਂ ਭਾਜਪਾ ਦੀ ਵੱਡੀ ਜਿੱਤ ਵਿੱਚ ਯੋਗਦਾਨ ਪਾਉਣ ਵਾਲਾ ਸਵੈਮਾਨੀ ਹਿੰਦੂ ਵੋਟਰ ਹੁਣ ਪਰਵਾਸੀ ਮਜ਼ਦੂਰ ਬਣ ਗਿਆ ਹੈ ।ਹਾਕਮ ਉਦਯੋਗਾਂ, ਕਾਰੋਬਾਰਾਂ ਦੀ ਮੁੜ ਸੁਰਜੀਤੀ ਲਈ ਫੰਡ ਜੁਟਾਉਣ ਦੇ ਕਾਰਜਾਂ ਵਿੱਚ ਰੁੱਝੇ ਹੋਏ ਹਨ। ਇਹ ਲੋਕ ਸਰਕਾਰ ਲਈ ਬੇਲੋੜੀ ਅਤੇ ਅਦਿੱਖ ਲੇਬਰ ਸਿੱਧ ਹੋ ਰਹੇ ਹਨ। ਕੋਰੋਨਵਾਇਰਸ ਮਹਾਂਮਾਰੀ ਤੋਂ ਪ੍ਰਭਾਵਤ ਅਚਾਨਕ 24 ਮਾਰਚ ਨੂੰ ਕੀਤੀ ਤਾਲਾਬੰਦੀ ਜੋ 50 ਦਿਨਾਂ ਤੱਕ ਵਧਾ ਦਿੱਤੀ ਗਈ । ਭੁੱਖੇ ਮਰ ਰਹੇ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਹਿਰ ਦੀਆਂ ਝੁੱਗੀਆਂ ਵਿਚੋਂ ਮਜਬੂਰ ਹੋ ਕੇ ਸ਼ਹਿਰੀ ਕੰਮ ਕਰਨ ਵਾਲੀਆਂ ਥਾਵਾਂ ਤੋਂ ਪ੍ਰਵਾਰਾਂ ਸਮੇਤ ਬੱਚਿਆਂ ਨਾਲ ਉਨ੍ਹਾਂ ਦੇ ਦੂਰ-ਦੁਰਾਡੇ ਦੇ ਜਨਮ ਸਥਾਨਾਂ ਵਲ ਤੁਰਨ ਲਈ ਮਜਬੂਰ ਹੋ ਗਏ। ਕੋਈ ਜਨਤਕ ਟ੍ਰਾਂਸਪੋਰਟ ਰੇਲ ਗੱਡੀਆਂ ਨਾ ਹੋਣ ਕਾਰਨ ਉਹ ਰੇਲਵੇ ਟਰੈਕਾਂ, ਰੇਗਿਸਤਾਨਾਂ ਵਿਚ ਪੈਦਲ ਤੁਰਦੇ ਪੁਲਿਸ ਨੂੰ ਰਿਸ਼ਵਤਾਂ ਦੇ ਕੇ ਅੰਤਰ-ਰਾਜ ਪਾਬੰਦੀਆਂ ਤੋਂ ਬਚਣ ਲਈ ਭਰੇ ਟਰੱਕਾਂ 'ਤੇ ਸਫਰ ਕਰਨ ਲਈ ਮਜਬੂਰ ਹੋ ਗਏ। . ਇਸ ਪ੍ਰਕਾਰ, ਭਾਰਤੀ ਸਰਕਾਰ ਤੇ ਮੱਧ ਵਰਗ ਦੀ ਬੇਰੁੱਖੀ ਕਾਰਨ ਤਕਰੀਬਨ 400 ਗਰੀਬ ਨਾਗਰਿਕਾਂ ਨੇ ਆਪਣੀ ਜਾਨ ਗਵਾਈ ਹੈ ਜਿਨ੍ਹਾਂ ਨੇ 10 ਮਹੀਨੇ ਪਹਿਲਾਂ ਹਾਕਮਾਂ ਨੂੰ ਸੱਤਾ ਲਈ ਵੋਟ ਦਿੱਤੀ ਹੈ। ਕੁਝ ਰਸਤੇ ਵਿਚ ਥਕਾਵਟ ਨਾਲ ਮਰ ਗਏ, ਕੁਝ ਰੇਲਵੇ ਟਰੈਕਾਂ ਅਤੇ ਸੜਕਾਂ 'ਤੇ ਕੁਚਲੇ ਗਏ ਅਤੇ ਕੁਝ ਹਾਦਸਿਆਂ ਦਾ ਸ਼ਿਕਾਰ ਹੋਏ ਹਨ। 40 ਕਰੋੜ ਦੀ ਕਿਰਤ ਲੇਵਰ ਵਿਚੋਂ ਇਕ ਚੌਥਾ ਹਿੱਸਾ 10 ਕਰੋੜ ਪ੍ਰਵਾਸੀ ਮਜ਼ਦੂਰ ਪਿੰਡਾਂ ਦੇ ਹਨ।
  -- ਗੁਰਿੰਦਰਪਾਲ ਸਿੰਘ ਧਨੌਲਾਸਿੱਖ ਦੀ ਖੁੱਲ੍ਹੀ ਦਾਹੜੀ ਉਸਦੀ ਪਹਿਚਾਣ ਹੀ ਨਹੀਂ ਉਸਦਾ ਧਾਰਮਿਕ ਚਿੰਨ ਵੀ ਹੈ ਅਤੇ ਸ਼ਾਨ ਵੀ ਹੈ। ਪ੍ਰੰਤੂ ਅੰਗਰੇਜ ਦੇ ਜਮਾਨੇ ਵਿੱਚ ਫੌਜ ਜਾਂ ਪੁਲਿਸ ਦੇ ਵਿੱਚ ਸ਼ਾਮਲ ਸਿੱਖਾਂ ਵਾਸਤੇ ਕਿਸੇ ਤਰ੍ਹਾਂ ਦਾਹੜੀ ਬੰਨ੍ਹਣ ਦਾ ਰਿਵਾਜ ਬਣ ਗਿਆ। ਪ੍ਰੰਤੂ ਉਸ ਵੇਲੇ ਵੀ ਬਹੁਤ ਸਾਰੇ ਫੌਜੀਆਂ ਦੀਆਂ ਦਾਹੜੀਆਂ ਖੁੱਲ੍ਹੀਆਂ ਵਾਲੀਆਂ ਫੋਟੋ ਵੇਖਣ ਨੂੰ ਮਿਲਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਭ ਸਿੱਖ ਜਰਨੈਲ ਅਤੇ ਅਫਸਰ ਦਾਹੜੇ ਪ੍ਰਕਾਸ਼ ਰੱਖਦੇ ਸਨ। ਲੇਕਿਨ ਬਾਕੀ ਦੀਆਂ ਸਿੱਖ ਰਿਆਸਤਾਂ ਦੇ ਰਾਜੇ ਦਾਹੜੀ ਉੱਤੇ ਜਾਲੀਆਂ ਪਾਕੇ ਬੰਨ੍ਹਕੇ ਰੱਖਦੇ ਸਨ। ਅਜਿਹਾ ਭਾਰਤ ਦੀ ਅਜਾਦੀ ਬਾਅਦ ਵੀ ਚੱਲਿਆ ਆ ਰਿਹਾ ਹੈ। ਭਾਰਤੀ ਫੌਜ ਜਾਂ ਪੁਲਿਸ ਵਿੱਚ ਜਿਹੜੇ ਅਫਸਰਾਂ ਨੇ ਦਾਹੜੀਆਂ ਰੱਖੀਆਂ ਹੋਈਆਂ ਹਨ। ਉਹਨਾਂ ਨੂੰ ਦਾਹੜੀ ਬੰਨ੍ਹਣੀ ਹੀ ਪੈਂਦੀ ਹੈ ਜਾਂ ਫਿਰ ਦਾਹੜੀ ਕੱਟਕੇ ਰੱਖਣੀ ਪੈਂਦੀ ਹੈ। ਪੁਲਿਸ ਵਿੱਚ ਤਾਂ ਹੋਰ ਵੀ ਰਿਵਾਜ ਹੈ ਕਿ ਜੇ ਵੱਡਾ ਅਫਸਰ ਕੈਂਚੀ ਨਾਲ ਦਾਹੜੀ ਕੱਟਦਾ ਹੈ ਤਾਂ ਉਸਦੇ ਗੰਨਮੈਨ ਅਤੇ ਸਟਾਫ ਜੀਰੋ ਨੰਬਰ ਦੀ ਮਸ਼ੀਨ ਨਾਲ ਦਾਹੜੀ ਨੂੰ ਜੜ੍ਹੋਂ ਖੁਰਚਕੇ ਰੱਖਦੇ ਹਨ। ਪਿਛਲੇ ਕੁੱਝ ਦਹਾਕਿਆਂ ਵਿੱਚ ਜਦੋਂ ਦਾ ਪੁਲਿਸ ਨਾਲ ਵਾਹ ਪੈਣ ਲਗਾ ਹੈ ਤਾਂ ਵੱਡੇ ਅਫਸਰਾਂ ਵਿੱਚ ਇੱਕ ਆਈ.ਪੀ.ਐਸ.ਸ.ਜਰਨੈਲ ਸਿੰਘ ਚਾਹਲ ਡੀਜੀ.ਪੀ. ਨੂੰ ਖੁੱਲ੍ਹੀ ਦਾਹੜੀ ਨਾਲ ਵੇਖਿਆ ਹੈ ਜਾਂ ਫਿਰ ਸੰਗਰੂਰ ਪੁਲਿਸ ਲਾਈਨ ਵਿੱਚ ਇੱਕ ਹੌਲਦਾਰ,ਬੇਸ਼ੱਕ ਉਹ ਸਿੱਖ ਘਰਾਣੇ ਦਾ ਜੰਮਪਲ ਨਹੀਂ ਸੀ,ਕੁਲਭੂਸ਼ਨ ਨੂੰ ਖੁੱਲ੍ਹੀ ਦਾਹੜੀ ਨਾਲ ਵੇਖਿਆ ਹੈ। ਬੇਸ਼ੱਕ ਉਸ ਨੂੰ ਖੁੱਲ੍ਹੀ ਦਾਹੜੀ ਕਰਕੇ ਬਹੁਤ ਸਾਰੇ ਅਫਸਰਾਂ ਦੀ ਕਰੋਪੀ ਦਾ ਸ਼ਿਕਾਰ ਵੀ ਹੋਣਾ ਪਿਆ ਅਤੇ ਕਈ…
  - ਸਿਰਦਾਰ ਗੁਰਤੇਜ ਸਿੰਘ ਕੁੱਝ ਗ਼ਲਤ-ਬਿਆਨੀਆਂ ਅਤੇ ਕੁੱਝ ਗ਼ਲਤ ਛਪੇ ਬਿਆਨਾਂ ਕਾਰਨ ਪੈਦਾ ਹੋਏ ਭੰਬਲਭੂਸੇ ਦੀ ਅਜੋਕੇ ਹਾਲਤ ਵਿਚ ਮੰਗ ਹੈ ਕਿ ਹਰ ਸਧਾਰਨ ਸਿੱਖ ਆਪਣੇ ਅਸਲ ਵਿਚਾਰ ਪੰਥ ਦੀ ਕਚਹਿਰੀ ਵਿਚ ਪੇਸ਼ ਕਰੇ। ਇਹ ਲੇਖ ਇਸ ਲੋੜ ਨੂੰ ਪੂਰਾ ਕਰਨ ਲਈ ਹੈ।ਇਸ ਕਾਰਨ ਵੀ ਲਿਖਣਾ ਜ਼ਰੂਰੀ ਹੋ ਗਿਆ ਕਿਉਂਕਿ, ਵਿਚਾਰਾਂ ਨੂੰ ਸੋਧ ਕੇ ਇਕਸਾਰ ਕਰਨ ਲਈ, ਗੁਰੂ ਗ੍ਰੰਥ ਭਵਨ ਵਿਚ 22 ਫ਼ਰਵਰੀ 2020 ਨੂੰ ਸਾਢੇ ਚਾਰ ਵਜੇ ਬੁਲਾਈ ਗਈ ਮਿਲਣੀ ਇਕ ਸੱਜਣ ਦੇ ਅਯੋਗ ਹੱਠ ਕਾਰਣ ਬੇਸਿੱਟਾ ਰਹਿ ਗਈ। ਇਸ ਮੀਟਿੰਗ ਵਿਚ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਜਸਪਾਲ ਸਿੰਘ ਪੱਤਰਕਾਰ, ਪ੍ਰੋ. ਮਨਜੀਤ ਸਿੰਘ, ਰਾਜਿੰਦਰ ਸਿੰਘ, ਰਵਿੰਦਰ ਸਿੰਘ, ਖੁਸ਼ਹਾਲ ਸਿੰਘ ਅਤੇ ਗੁਰਤੇਜ ਸਿੰਘ ਸ਼ਾਮਲ ਹੋਏ ਸਨ। ਗੁਰਬਾਣੀ ਅਤੇ ਗੁਰ-ਇਤਿਹਾਸ ਵਿਚ ਪ੍ਰਗਟ ਹੋਏ ਤੱਥਾਂ ਅਤੇ ਇਸ਼ਾਰਿਆਂ ਉਂਤੇ ਟੇਕ ਰੱਖ ਕੇ ਆਖਿਆ ਜਾ ਸਕਦਾ ਹੈ ਕਿ ਸਿੱਖੀ ਨਾ ਤਾਂ ਅੰਜੀਲ ਨੂੰ ਇੰਨ-ਬਿੰਨ ਸੱਚ ਮੰਨਦੀ ਹੈ, ਨਾ ਹੀ ਏਸ ਨੂੰ ਈਸਾ ਮਸੀਹ ਦੀ ਕ੍ਰਿਤ। ਅਰਚਹਬਿੳਲਦ ੍ਰੋਬੲਰਟਸੋਨ, ਆਪਣੀ ਠਹੲ ੌਰਗਿਨਿਸ ੋਡ ਛਹਰਸਿਟੳਿਨਟਿੇ, ੀਨਟੲਰਨੳਟੋਿਨੳਲ ਫੁਬਲਸਿਹੲਰਸ, ਂੲਾ ੈੋਰਕ, 1962 ਦੇ ਪੰਨਾ 96 ਉਂਤੇ ਆਖਦਾ ਹੈ ਕਿ ਇਸਾਈ ਮੌਖਿਕ ਵਾਰਤਾਵਾਂ ਦੀ “ਤਿੰਨ ਵਾਰ, ਚਾਰ ਵਾਰ ਤੇ ਕਈ ਵਾਰ” ਸੰਪਾਦਨਾ ਹੋਈ। ਆਖ਼ਰ ਚੌਥੀ ਸਦੀ ਵਿਚ ਂਚਿੲਨ ਛੋੁਨਚਲਿ ਨੇ ਬਾਰ-ਬਾਰ ਸੋਧੀ ਲਿਖਤ ਨੂੰ ਪ੍ਰਮਾਤਮਾ ਦਾ ਸ਼ਬਦ, ਬਹੁਗਿਣਤੀ ਦੀ ਵੋਟ ਦੇ ਆਧਾਰ 'ਤੇ, ਤਸਲੀਮ ਕਰ ਲਿਆ। ਸਾਡੇ ਸਮਿਆਂ ਵਿਚ ਪ੍ਰਗਟ ਹੋਏ ਧੲੳਦ ਸ਼ੲੳ ਸ਼ਚਰੋਲਲਸ ਨੇ ਅੰਜੀਲ ਦੀ ਰਹਿੰਦੀ ਖੂੰਹਦੀ ਪ੍ਰਮਾਣਿਕਤਾ ਨੂੰ ਵੀ ਖੋਰਾ ਲਾ ਦਿੱਤਾ ਹੈ। ਇਹ ਇਕ ਵੱਡਾ ਕਾਰਣ ਸੀ…
  - ਮਨਦੀਪ ਕੌਰ ਪੰਨੂਸਾਡੀ ਕੌਮ ਦਾ ਕੋਹਿਨੂਰ ਹੀਰਾ ਸਨਦੀਪ ਸਿੰਘ ਧਾਲੀਵਾਲ ਅੱਜ ਸਿਰ ਫਿਰੇ ਬੰਦੇ ਦੀ ਕੋਝੀ ਹਰਕਤ ਨਾਲ ਸਾਡੇ ਕੋਲੋ ਸਦਾ ਲਈ ਵਿਛੜ ਗਿਆ। ਇਹੋ ਜਿਹੇ ਦਰਵੇਸ਼ ਬੰਦੇ ਦੁਨੀਆ ਤੇ ਕਦੀ-ਕਦੀ ਪੈਦਾ ਹੁੰਦੇ ਹਨ ਤੇ ਮਰ ਕੇ ਵੀ ਸਦਾ ਲਈ ਅਮਰ ਹੋ ਜਾਂਦੇ ਹਨ। ਇਹੋ ਜਿਹੇ ਇਨਸਾਨ ਆਪਣੇ-ਆਪ ਵਿੱਚ ਇਕ ਚਲਦੀ ਫਿਰਦੀ ਸੰਸਥਾ ਹੁੰਦੇ ਹਨ। ਇਹੋ ਜਿਹੀਆਂ ਸ਼ਖ਼ਸੀਅਤਾਂ ਦਾ ਨਾਮ ਲੈਂਦੇ ਹੀ ਸਾਡਾ ਸੀਨਾ ਫ਼ਖਰ ਨਾਲ ਚੌੜਾ ਹੋ ਜਾਂਦਾ ਹੈ।
  - ਭਾਈ ਦਲਜੀਤ ਸਿੰਘ ਬਿੱਟੂਇੰਡੀਅਨ ਯੂਨੀਅਨ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 370 ਅਤੇ 35ਏ ਨੂੰ ਖਤਮ ਕਰਨ ਲਈ ਕੀਤਾ ਗਿਆ ਅਮਲ ਹਿੰਦੂਤਵੀ ਸੋਚ ਵਿੱਚੋਂ ਨਿੱਕਲੇ ਇਕਸਾਰਵਾਦ ਨੂੰ ਲਾਗੂ ਕਰਨ ਦਾ ਹੀ ਅਗਲਾ ਪੜਾਅ ਹੈ। ਬਿਪਰਵਾਦੀ ਵਿਚਾਰਧਾਰਾ ਦਾ ਇਹ ਪੱਕਾ ਸੁਭਾਅ ਹੈ ਕਿ ਇਹ ਵੱਖਰੀਆਂ ਧਾਰਮਿਕ, ਸਮਾਜਿਕ , ਸੱਭਿਆਚਾਰਕ ਪਛਾਣਾਂ ਨੂੰ ਜਜ਼ਬ ਕਰਕੇ ਸਦੀਵੀ ਤੌਰ ’ਤੇ ਆਪਣੇ ਅਧੀਨ ਰੱਖਣ ਲਈ ਤੱਤਪਰ ਰਹਿੰਦੀ ਹੈ। ਇਹ ਕਦਮ ਪਹਿਲਾਂ ਤੋਂ ਹੀ ਇੰਡੀਆ ਦੀ ਗੁਲਾਮੀ ਹੰਢਾ ਰਹੇ ਕਸ਼ਮੀਰ ਨੂੰ ਇੰਡੀਆ ਦੀ ਬਸਤੀ ਬਣਾਉਣ ਦਾ ਐਲਾਨ ਹੀ ਸਮਝਿਆ ਜਾਣਾ ਚਾਹੀਦਾ ਹੈ। ਇਹ ਫੈਸਲਾ ਕਸ਼ਮੀਰੀ ਲੋਕ-ਰਾਏ ਤੋਂ ਉਲਟ ਲਿਆ ਗਿਆ ਹੈ, ਇਹ ਅਨੈਤਿਕ ਹੈ ਅਤੇ ਇਨਸਾਫ਼ ਦਾ ਕਤਲ ਹੈ। ਇਹ ਕਾਰਵਾਈ ਪਹਿਲਾਂ ਤੋਂ ਹੀ ਸਰੀਰਕ ਜ਼ਬਰ ਦਾ ਸ਼ਿਕਾਰ ਕਸ਼ਮੀਰੀ ਅਵਾਮ ਉੱਤੇ ਇੰਤਹਾ ਦਾ ਮਾਨਸਿਕ ਤਸ਼ੱਦਦ ਹੈ। ਮੌਜੂਦਾ ਭਾਰਤੀ ਹਕੂਮਤ ਨੇ ਇਕ ਪਾਸੇ ਆਪਣੇ ਹੀ ਸੰਵਿਧਾਨ, ਵਿਧਾਨ ਅਤੇ ਅਦਾਲਤੀ ਢਾਂਚੇ ਦੀ ਅਣਦੇਖੀ ਕੀਤੀ ਹੈ ਅਤੇ ਦੂਜੇ ਪਾਸੇ ਕੌਮਾਂਤਰੀ ਮਾਨਤਾਵਾਂ ਨੂੰ ਵੀ ਉਲੰਘਿਆ ਹੈ। ਇਹ ਕਾਰਵਾਈ ਹਿੰਦੂਤਵੀ ਤਾਨਾਸ਼ਾਹੀ ਦੀ ਸ਼ੁਰੂਆਤ ਹੈ। ਕੇਂਦਰ ਸਰਕਾਰ ਦੁਆਰਾ ਲੋਕ-ਰਾਏ, ਲਿਖਤੀ ਕਰਾਰਾਂ, ਕੌਮਾਂਤਰੀ ਨਿਗਰਾਨੀ ਅਤੇ ਵਿਸ਼ਵ ਸ਼ਾਤੀ ਦੀ ਪ੍ਰਵਾਹ ਕੀਤੇ ਬਿਨਾ ਕੀਤੀ ਕਾਰਵਾਈ ਨਾਲ ਇਹ ਖ਼ਦਸ਼ੇ ਖੜ੍ਹੇ ਹੋ ਗਏ ਹਨ ਕਿ ਕੇਂਦਰ ਸਰਕਾਰ ਕਿਸੇ ਵੀ ਸਮੂਹ ਦੇ ਹਿੱਤਾਂ ਨੂੰ ਬਿਨਾ ਕਿਸੇ ਵਿਚਾਰ ਤੋਂ ਲਤਾੜ ਸਕਦੀ ਹੈ। ਇਸ ਖਿੱਤੇ ਦੇ ਸਭ ਧਾਰਮਿਕ, ਸੱਭਿਆਚਾਰਕ ਕੌਮੀ ਭਾਈਚਾਰਿਆਂ, ਬਹੁਜਨਾਂ, ਆਦਿਵਾਸੀਆਂ ਅਤੇ ਹੋਰ ਜੋ ਵੀ ਵੱਖਰਤਾ ਦੇ ਦਾਅਵੇਦਾਰ ਹਨ, ਸਭਨਾਂ ਧਿਰਾਂ ਵੱਲੋਂ ਇਸ ਮਾਮਲੇ ਵਿਚ ਰਲ਼ ਕੇ ਵਿਚਾਰ ਅਤੇ…
  - ਕਿਰਪਾਲ ਸਿੰਘ 88378-13661 ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਵਿੱਚ ਸੰਗਰਾਂਦਾਂ, ਮੱਸਿਆ ਤੇ ਪੂਰਨਮਾਸ਼ੀਆਂ ਦੀ ਪਵਿੱਤਰਤਾ ਦਾ ਵਹਿਮ ਘਰ ਕਰ ਚੁੱਕਿਆ ਹੈ ਉਹ ਇਸ ਅਧਾਰ ’ਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਮਿਥੀਆਂ ਹੋਈਆਂ ਝੂਠੀਆਂ ਸੰਗਰਾਂਦਾਂ ਹਨ ਜਦੋਂ ਕਿ ਅਸਲ ਸੰਗਰਾਂਦ ਉਸ ਦਿਨ ਹੁੰਦੀ ਹੈ ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਬਦਲ ਕੇ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ।
  ਇਹਦੇ ਵਿੱਚ ਕੋਈ ਸ਼ੱਕ ਦੀ ਰੱਤੀ ਮਾਤਰ ਵੀ ਗੁੰਜਾਇਸ਼ ਨਹੀ ਕਿ ਕੇਂਦਰ ਪੰਜਾਬ ਦਾ ਕਦੇ ਵੀ ਸਕਾ ਨਹੀ ਬਣ ਸਕਦਾ।ਕੇਂਦਰ ਵੱਲੋਂ ਪੰਜਾਬ ਦੀ ਅਣਦੇਖੀ ਹੀ ਨਹੀ ਕੀਤੀ ਜਾ ਰਹੀ ਸਗੋਂ ਪੰਜਾਬ ਨੂੰ ਹਰ ਪੱਖ ਤੋਂ ਕੰਗਾਲ ਬਨਾਉਣ ਵਿੱਚ ਕੋਈ ਵੀ ਕਸਰ ਨਹੀ ਛੱਡੀ ਜਾ ਰਹੀ।ਭਾਂਵੇ ਪੰਜਾਬ ਦੀ ਬਿਗੜ ਚੁੱਕੀ ਆਰਥਿਕਤਾ ਦੀ ਗੱਲ ਹੋਵੇ,ਪੰਜਾਬ ਨੂੰ ਨਸ਼ਿਆਂ ਵਿੱਚ ਡੋਬ ਕੇ ਉਹਨਾਂ ਨੁੰ ਬੌਧਿਕ ਪੱਧਰ ਤੇ ਅਪਾਹਜ ਬਨਾਉਣ ਦੀ ਗੱਲ ਹੋਵੁੇ,ਲੱਚਰ ਗਾਇਕੀ ਰਾਹੀ ਪੰਜਾਬ ਦੀ ਜੁਆਨੀ ਦੀ ਅਣਖ ਗੈਰਤ ਨੂੰ ਅਸਲੋਂ ਮਾਰ ਕੇ ਉਹਨਾਂ ਨੂੰ ਅਪਣੇ ਲਹੂ ਰੱਤੇ ਅਸਲ ਵਿਰਸੇ ਤੋ
  - ਅਵਤਾਰ ਸਿੰਘ ਮਿਸ਼ਨਰੀ (5104325827)ਜਿੱਥੇ ਕਾਰਸੇਵਾ ਦੇ ਨਾਂ ਤੇ ਟੋਕਰੀਆਂ ਵਿੱਚ ਮਾਇਆ, ਕੰਨਟੇਨਰਾਂ ਵਿੱਚ ਦੁੱਧ ਅਤੇ ਬੋਰੀਆਂ ਵਿੱਚ ਅਨਾਜ ਇਕੱਠਾ ਕਰਨ ਵਾਲੇ ਵਿਹਲੜ ਸੰਤ ਬਾਬੇ, ਇਤਿਹਾਸਕ ਸੋਮੇ, ਇਤਿਹਾਸਕ ਬੀੜਾਂ ਦਾ ਸਸਕਾਰ, ਸਿੱਖ ਗੁਰੂ ਸਹਿਬਾਨਾਂ ਅਤੇ ਸ਼ਹੀਦਾਂ ਦੀਆਂ ਵਿਰਾਸਤੀ ਯਾਦਗਾਰਾਂ ਆਦਿਕ ਇਤਿਹਾਸਕ ਸੋਮਿਆਂ ਤੇ ਅੰਧਵਿਸ਼ਵਾਸ਼, ਨਵੀਨੀਕਰਨ ਅਤੇ ਨਵੀਂ ਬਿਲਡਿੰਗ ਉਸਾਰਨ ਦੀ ਕਮਾਈ ਦੇ ਲਾਲਚ ਦਾ ਬਲਡੋਜਰ ਚਲਾ ਕੇ, ਡੇਰੇਦਾਰ ਸਾਧਾਂ ਦੀ ਗ੍ਰਿਫਤ ਵਿੱਚ ਆ ਚੁੱਕੀ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ, ਮਲੀਆਮੇਟ ਕਰੀ ਜਾ ਰਹੇ ਹਨ ਓਥੇ ਸਿੱਖੀ ਵਿਰੋਧੀ ਤਾਕਤਾਂ ਤੇ ਸਰਕਾਰਾਂ ਸਿੱਖਾਂ ਦੀ ਬਹਾਦਰੀ ਭਰੇ ਕਾਰਨਾਮੇ ਅਤੇ ਸ਼ਹੀਦੀਆਂ ਦੇ ਇਤਿਹਾਸ ਨੂੰ, ਦਿਨ ਬਾਦਿਨ ਬਦਨੀਤੀ ਦੇ ਤੇਸੇ ਨਾਲ ਛਿੱਲੀ ਅਤੇ ਬੇਇਨਸਾਫੀ ਦੀ ਕਲਮ ਨਾਲ ਲਿਖ ਕੇ, ਵਿਗਾੜੀ ਜਾ ਰਹੀਆਂ ਹਨ। ਬਹੁਤੇ ਇਤਿਹਾਸਕ ਗੁਰਦੁਆਰੇ ਜਿਵੇਂ ਬੇਬੇ ਨਾਨਕੀ ਦਾ ਘਰ, ਅਨੰਦਪੁਰ ਦਾ ਕਿਲਾ, ਚਮਕੌਰ ਦੀ ਕੱਚੀ ਗੜੀ, ਸਰਹੰਦ ਦੀ ਦੀਵਾਰ, ਮਾਤਾ ਗੁਜਰੀ ਦਾ ਠੰਡਾ ਬੁਰਜ, 1984 ਦਾ ਅਕਾਲ ਤਖਤ ਤੇ ਅੱਜ 2019 ਦੇ ਮਾਰਚ ਮਹੀਨੇ ਤਰਨ ਤਾਰਨ ਸਾਹਿਬ ਦਰਬਾਰ ਦੀ ਇਤਿਹਾਸਕ ਦਰਸ਼ਨੀ ਡਿਉੜੀ ਢਾਹੁਣੀ ਆਦਿ। ਸ਼੍ਰੋਮਣੀ ਕਮੇਟੀ ਦੀਆਂ ਪ੍ਰਕਾਸ਼ਤ ਇਤਿਹਾਸਕ ਪੁਸਤਕਾਂ ਵਿੱਚ ਸਿੱਖ ਗੁਰੂਆਂ ਦਾ ਘਟੀਆ ਕਿਰਦਾਰ ਪੇਸ਼ ਕਰਨਾ, ਧਰਮ ਪੁਸਤਕਾਂ ਵਿੱਚ ਥੋਥੇ ਕਰਮਕਾਂਡ ਤੇ ਅੰਨੀ ਸ਼ਰਧਾ ਵਾਲੀਆਂ ਅਣਹੋਈਆਂ ਕਰਾਮਾਤਾਂ ਦੀਆਂ ਮਨਘੜਤ ਸਾਖੀਆਂ ਦਾ ਰਲਾ ਕਰਨਾ ਅਤੇ ਗੁਰੂ ਨਿੰਦਕ ਗੁਰਬਿਲਾਸ ਪਾਤਸ਼ਾਹੀ 6ਵੀਂ ਅਤੇ ਅਖੌਤੀ ਦਸਮ ਗ੍ਰੰਥ ਵਰਗੀਆਂ ਬਚਿੱਤ੍ਰ ਨਾਟਕੀ ਪੁਸਤਕਾਂ, “ਸ਼ਬਦ ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਪ੍ਰਕਾਸ਼ ਕਰਕੇ, ਉਨ੍ਹਾਂ ਦਾ ਕੀਰਤਨ ਤੇ ਕਥਾ ਕਰਨੀ। ਪੁਰਾਤਨ ਗੁਰੂ ਗ੍ਰੰਥ ਸਾਹਿਬ ਦੀਆਂ ਇਤਿਹਾਸਕ ਬੀੜਾਂ ਤੇ ਹੋਰ ਵਡਮੁੱਲੇ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  Fri, 3 Aug 18

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com