ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    - ਭਾਈ ਦਲਜੀਤ ਸਿੰਘ ਬਿੱਟੂਇੰਡੀਅਨ ਯੂਨੀਅਨ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 370 ਅਤੇ 35ਏ ਨੂੰ ਖਤਮ ਕਰਨ ਲਈ ਕੀਤਾ ਗਿਆ ਅਮਲ ਹਿੰਦੂਤਵੀ ਸੋਚ ਵਿੱਚੋਂ ਨਿੱਕਲੇ ਇਕਸਾਰਵਾਦ ਨੂੰ ਲਾਗੂ ਕਰਨ ਦਾ ਹੀ ਅਗਲਾ ਪੜਾਅ ਹੈ। ਬਿਪਰਵਾਦੀ ਵਿਚਾਰਧਾਰਾ ਦਾ ਇਹ ਪੱਕਾ ਸੁਭਾਅ ਹੈ ਕਿ ਇਹ ਵੱਖਰੀਆਂ ਧਾਰਮਿਕ, ਸਮਾਜਿਕ , ਸੱਭਿਆਚਾਰਕ ਪਛਾਣਾਂ ਨੂੰ ਜਜ਼ਬ ਕਰਕੇ ਸਦੀਵੀ ਤੌਰ ’ਤੇ ਆਪਣੇ ਅਧੀਨ ਰੱਖਣ ਲਈ ਤੱਤਪਰ ਰਹਿੰਦੀ ਹੈ। ਇਹ ਕਦਮ ਪਹਿਲਾਂ ਤੋਂ ਹੀ ਇੰਡੀਆ ਦੀ ਗੁਲਾਮੀ ਹੰਢਾ ਰਹੇ ਕਸ਼ਮੀਰ ਨੂੰ ਇੰਡੀਆ ਦੀ ਬਸਤੀ ਬਣਾਉਣ ਦਾ ਐਲਾਨ ਹੀ ਸਮਝਿਆ ਜਾਣਾ ਚਾਹੀਦਾ ਹੈ। ਇਹ ਫੈਸਲਾ ਕਸ਼ਮੀਰੀ ਲੋਕ-ਰਾਏ ਤੋਂ ਉਲਟ ਲਿਆ ਗਿਆ ਹੈ, ਇਹ ਅਨੈਤਿਕ ਹੈ ਅਤੇ ਇਨਸਾਫ਼ ਦਾ ਕਤਲ ਹੈ। ਇਹ ਕਾਰਵਾਈ ਪਹਿਲਾਂ ਤੋਂ ਹੀ ਸਰੀਰਕ ਜ਼ਬਰ ਦਾ ਸ਼ਿਕਾਰ ਕਸ਼ਮੀਰੀ ਅਵਾਮ ਉੱਤੇ ਇੰਤਹਾ ਦਾ ਮਾਨਸਿਕ ਤਸ਼ੱਦਦ ਹੈ। ਮੌਜੂਦਾ ਭਾਰਤੀ ਹਕੂਮਤ ਨੇ ਇਕ ਪਾਸੇ ਆਪਣੇ ਹੀ ਸੰਵਿਧਾਨ, ਵਿਧਾਨ ਅਤੇ ਅਦਾਲਤੀ ਢਾਂਚੇ ਦੀ ਅਣਦੇਖੀ ਕੀਤੀ ਹੈ ਅਤੇ ਦੂਜੇ ਪਾਸੇ ਕੌਮਾਂਤਰੀ ਮਾਨਤਾਵਾਂ ਨੂੰ ਵੀ ਉਲੰਘਿਆ ਹੈ। ਇਹ ਕਾਰਵਾਈ ਹਿੰਦੂਤਵੀ ਤਾਨਾਸ਼ਾਹੀ ਦੀ ਸ਼ੁਰੂਆਤ ਹੈ। ਕੇਂਦਰ ਸਰਕਾਰ ਦੁਆਰਾ ਲੋਕ-ਰਾਏ, ਲਿਖਤੀ ਕਰਾਰਾਂ, ਕੌਮਾਂਤਰੀ ਨਿਗਰਾਨੀ ਅਤੇ ਵਿਸ਼ਵ ਸ਼ਾਤੀ ਦੀ ਪ੍ਰਵਾਹ ਕੀਤੇ ਬਿਨਾ ਕੀਤੀ ਕਾਰਵਾਈ ਨਾਲ ਇਹ ਖ਼ਦਸ਼ੇ ਖੜ੍ਹੇ ਹੋ ਗਏ ਹਨ ਕਿ ਕੇਂਦਰ ਸਰਕਾਰ ਕਿਸੇ ਵੀ ਸਮੂਹ ਦੇ ਹਿੱਤਾਂ ਨੂੰ ਬਿਨਾ ਕਿਸੇ ਵਿਚਾਰ ਤੋਂ ਲਤਾੜ ਸਕਦੀ ਹੈ। ਇਸ ਖਿੱਤੇ ਦੇ ਸਭ ਧਾਰਮਿਕ, ਸੱਭਿਆਚਾਰਕ ਕੌਮੀ ਭਾਈਚਾਰਿਆਂ, ਬਹੁਜਨਾਂ, ਆਦਿਵਾਸੀਆਂ ਅਤੇ ਹੋਰ ਜੋ ਵੀ ਵੱਖਰਤਾ ਦੇ ਦਾਅਵੇਦਾਰ ਹਨ, ਸਭਨਾਂ ਧਿਰਾਂ ਵੱਲੋਂ ਇਸ ਮਾਮਲੇ ਵਿਚ ਰਲ਼ ਕੇ ਵਿਚਾਰ ਅਤੇ…
    - ਕਿਰਪਾਲ ਸਿੰਘ 88378-13661 ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਵਿੱਚ ਸੰਗਰਾਂਦਾਂ, ਮੱਸਿਆ ਤੇ ਪੂਰਨਮਾਸ਼ੀਆਂ ਦੀ ਪਵਿੱਤਰਤਾ ਦਾ ਵਹਿਮ ਘਰ ਕਰ ਚੁੱਕਿਆ ਹੈ ਉਹ ਇਸ ਅਧਾਰ ’ਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਮਿਥੀਆਂ ਹੋਈਆਂ ਝੂਠੀਆਂ ਸੰਗਰਾਂਦਾਂ ਹਨ ਜਦੋਂ ਕਿ ਅਸਲ ਸੰਗਰਾਂਦ ਉਸ ਦਿਨ ਹੁੰਦੀ ਹੈ ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਬਦਲ ਕੇ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ।
    ਇਹਦੇ ਵਿੱਚ ਕੋਈ ਸ਼ੱਕ ਦੀ ਰੱਤੀ ਮਾਤਰ ਵੀ ਗੁੰਜਾਇਸ਼ ਨਹੀ ਕਿ ਕੇਂਦਰ ਪੰਜਾਬ ਦਾ ਕਦੇ ਵੀ ਸਕਾ ਨਹੀ ਬਣ ਸਕਦਾ।ਕੇਂਦਰ ਵੱਲੋਂ ਪੰਜਾਬ ਦੀ ਅਣਦੇਖੀ ਹੀ ਨਹੀ ਕੀਤੀ ਜਾ ਰਹੀ ਸਗੋਂ ਪੰਜਾਬ ਨੂੰ ਹਰ ਪੱਖ ਤੋਂ ਕੰਗਾਲ ਬਨਾਉਣ ਵਿੱਚ ਕੋਈ ਵੀ ਕਸਰ ਨਹੀ ਛੱਡੀ ਜਾ ਰਹੀ।ਭਾਂਵੇ ਪੰਜਾਬ ਦੀ ਬਿਗੜ ਚੁੱਕੀ ਆਰਥਿਕਤਾ ਦੀ ਗੱਲ ਹੋਵੇ,ਪੰਜਾਬ ਨੂੰ ਨਸ਼ਿਆਂ ਵਿੱਚ ਡੋਬ ਕੇ ਉਹਨਾਂ ਨੁੰ ਬੌਧਿਕ ਪੱਧਰ ਤੇ ਅਪਾਹਜ ਬਨਾਉਣ ਦੀ ਗੱਲ ਹੋਵੁੇ,ਲੱਚਰ ਗਾਇਕੀ ਰਾਹੀ ਪੰਜਾਬ ਦੀ ਜੁਆਨੀ ਦੀ ਅਣਖ ਗੈਰਤ ਨੂੰ ਅਸਲੋਂ ਮਾਰ ਕੇ ਉਹਨਾਂ ਨੂੰ ਅਪਣੇ ਲਹੂ ਰੱਤੇ ਅਸਲ ਵਿਰਸੇ ਤੋ
    - ਅਵਤਾਰ ਸਿੰਘ ਮਿਸ਼ਨਰੀ (5104325827)ਜਿੱਥੇ ਕਾਰਸੇਵਾ ਦੇ ਨਾਂ ਤੇ ਟੋਕਰੀਆਂ ਵਿੱਚ ਮਾਇਆ, ਕੰਨਟੇਨਰਾਂ ਵਿੱਚ ਦੁੱਧ ਅਤੇ ਬੋਰੀਆਂ ਵਿੱਚ ਅਨਾਜ ਇਕੱਠਾ ਕਰਨ ਵਾਲੇ ਵਿਹਲੜ ਸੰਤ ਬਾਬੇ, ਇਤਿਹਾਸਕ ਸੋਮੇ, ਇਤਿਹਾਸਕ ਬੀੜਾਂ ਦਾ ਸਸਕਾਰ, ਸਿੱਖ ਗੁਰੂ ਸਹਿਬਾਨਾਂ ਅਤੇ ਸ਼ਹੀਦਾਂ ਦੀਆਂ ਵਿਰਾਸਤੀ ਯਾਦਗਾਰਾਂ ਆਦਿਕ ਇਤਿਹਾਸਕ ਸੋਮਿਆਂ ਤੇ ਅੰਧਵਿਸ਼ਵਾਸ਼, ਨਵੀਨੀਕਰਨ ਅਤੇ ਨਵੀਂ ਬਿਲਡਿੰਗ ਉਸਾਰਨ ਦੀ ਕਮਾਈ ਦੇ ਲਾਲਚ ਦਾ ਬਲਡੋਜਰ ਚਲਾ ਕੇ, ਡੇਰੇਦਾਰ ਸਾਧਾਂ ਦੀ ਗ੍ਰਿਫਤ ਵਿੱਚ ਆ ਚੁੱਕੀ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ, ਮਲੀਆਮੇਟ ਕਰੀ ਜਾ ਰਹੇ ਹਨ ਓਥੇ ਸਿੱਖੀ ਵਿਰੋਧੀ ਤਾਕਤਾਂ ਤੇ ਸਰਕਾਰਾਂ ਸਿੱਖਾਂ ਦੀ ਬਹਾਦਰੀ ਭਰੇ ਕਾਰਨਾਮੇ ਅਤੇ ਸ਼ਹੀਦੀਆਂ ਦੇ ਇਤਿਹਾਸ ਨੂੰ, ਦਿਨ ਬਾਦਿਨ ਬਦਨੀਤੀ ਦੇ ਤੇਸੇ ਨਾਲ ਛਿੱਲੀ ਅਤੇ ਬੇਇਨਸਾਫੀ ਦੀ ਕਲਮ ਨਾਲ ਲਿਖ ਕੇ, ਵਿਗਾੜੀ ਜਾ ਰਹੀਆਂ ਹਨ। ਬਹੁਤੇ ਇਤਿਹਾਸਕ ਗੁਰਦੁਆਰੇ ਜਿਵੇਂ ਬੇਬੇ ਨਾਨਕੀ ਦਾ ਘਰ, ਅਨੰਦਪੁਰ ਦਾ ਕਿਲਾ, ਚਮਕੌਰ ਦੀ ਕੱਚੀ ਗੜੀ, ਸਰਹੰਦ ਦੀ ਦੀਵਾਰ, ਮਾਤਾ ਗੁਜਰੀ ਦਾ ਠੰਡਾ ਬੁਰਜ, 1984 ਦਾ ਅਕਾਲ ਤਖਤ ਤੇ ਅੱਜ 2019 ਦੇ ਮਾਰਚ ਮਹੀਨੇ ਤਰਨ ਤਾਰਨ ਸਾਹਿਬ ਦਰਬਾਰ ਦੀ ਇਤਿਹਾਸਕ ਦਰਸ਼ਨੀ ਡਿਉੜੀ ਢਾਹੁਣੀ ਆਦਿ। ਸ਼੍ਰੋਮਣੀ ਕਮੇਟੀ ਦੀਆਂ ਪ੍ਰਕਾਸ਼ਤ ਇਤਿਹਾਸਕ ਪੁਸਤਕਾਂ ਵਿੱਚ ਸਿੱਖ ਗੁਰੂਆਂ ਦਾ ਘਟੀਆ ਕਿਰਦਾਰ ਪੇਸ਼ ਕਰਨਾ, ਧਰਮ ਪੁਸਤਕਾਂ ਵਿੱਚ ਥੋਥੇ ਕਰਮਕਾਂਡ ਤੇ ਅੰਨੀ ਸ਼ਰਧਾ ਵਾਲੀਆਂ ਅਣਹੋਈਆਂ ਕਰਾਮਾਤਾਂ ਦੀਆਂ ਮਨਘੜਤ ਸਾਖੀਆਂ ਦਾ ਰਲਾ ਕਰਨਾ ਅਤੇ ਗੁਰੂ ਨਿੰਦਕ ਗੁਰਬਿਲਾਸ ਪਾਤਸ਼ਾਹੀ 6ਵੀਂ ਅਤੇ ਅਖੌਤੀ ਦਸਮ ਗ੍ਰੰਥ ਵਰਗੀਆਂ ਬਚਿੱਤ੍ਰ ਨਾਟਕੀ ਪੁਸਤਕਾਂ, “ਸ਼ਬਦ ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਪ੍ਰਕਾਸ਼ ਕਰਕੇ, ਉਨ੍ਹਾਂ ਦਾ ਕੀਰਤਨ ਤੇ ਕਥਾ ਕਰਨੀ। ਪੁਰਾਤਨ ਗੁਰੂ ਗ੍ਰੰਥ ਸਾਹਿਬ ਦੀਆਂ ਇਤਿਹਾਸਕ ਬੀੜਾਂ ਤੇ ਹੋਰ ਵਡਮੁੱਲੇ…
    -ਹਰਜਿੰਦਰ ਸਿੰਘ "ਸਭਰਾਅ"30/31 ( ਸ਼ਨਿਛਰਵਾਰ/ ਐਤਵਾਰ) ਮਾਰਚ 2019 ਦੀ ਦਰਮਿਆਨੀ ਰਾਤ ਨੂੰ ਕਾਰ ਸੇਵਾ ਵਾਲੇ (ਬਾਬਾ) ਜਗਤਾਰ ਸਿੰਘ ਦੇ ਹੁਕਮਾਂ ਉੱਤੇ ਚਾਰ ਸੌ ਦੇ ਕਰੀਬ ਲਿਆਂਦੇ ਗਏ ਅਖੌਤੀ ਕਾਰ ਸੇਵਕਾਂ ਜਿਨ੍ਹਾਂ ਨੂੰ ਡੇਢ ਸੌ ਦੇ ਕਰੀਬ ਪੁਲੀਸ ਕਰਮਚਾਰੀ ਸੁਰੱਖਿਆ ਪ੍ਰਦਾਨ ਕਰ ਰਹੇ ਸਨ। ਵੱਲੋਂ ਤਕਰੀਬਨ ਦੋ ਸੌ ਸਾਲ ਪੁਰਾਣੀ ਦਰਬਾਰ ਸਾਹਿਬ ਤਰਨ ਤਾਰਨ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਉਪਰਲੇ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ। ਅਖੌਤੀ ਕਾਰ ਸੇਵਕਾਂ ਅਤੇ ਪੁਲੀਸ ਦੀ ਮਿਲੀ ਭੁਗਤ ਨਾਲ ਕੀਤੇ ਜਾ ਰਹੇ ਇਸ ਕਾਲੇ ਕਾਰਨਾਮੇ ਦਾ ਵਿਰੋਧ ਕਰਨ ਵਾਲੇ ਇੱਕ ਸੌ ਤੀਹ ਦੇ ਕਰੀਬ ਨੌਜਵਾਨਾਂ ਅਤੇ ਸੰਗਤਾਂ ਨੂੰ ਕੁੱਟਿਆ ਮਾਰਿਆ ਗਿਆ ਅਤੇ ਉਨ੍ਹਾਂ ਨੂੰ ਜ਼ਖਮੀ ਕੀਤਾ ਗਿਆ।
    ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਤੱਕ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹ ਜਾਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਭਾਰਤ ਸਰਕਾਰ ਨੇ ਲਗਭਗ ਸਾਢੇ ਚਾਰ ਕਿਲੋਮੀਟਰ ਲੰਮੇ ਲਾਂਘੇ ਲਈ ਜ਼ਮੀਨ ਗ੍ਰਹਿਣ ਕਰਨ ਦਾ ਨੋਟੀਫਿਕੇਸ਼ਨ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਚਾਰ ਪਿੰਡਾਂ ਦੀ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਦੇ ਮਾਲਕਾਂ ਤੋਂ 21 ਦਿਨਾਂ ਅੰਦਰ ਇਤਰਾਜ਼ ਮੰਗਣ ਦੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕੀਤੀ ਜਾਣੀ ਹੈ।
    - ਭਾਈ ਅਸ਼ੋਕ ਸਿੰਘ ਬਾਗੜੀਆ 98140-95308ਪਿਛਲੇ ਕੁਝ ਸਾਲਾਂ ਤੋਂ ਪੰਥ ਬਹੁਤ ਤੇਜ਼ੀ ਨਾਲ ਨਿਘਾਰ ਵੱਲ ਵਧ ਰਿਹਾ ਹੈ। ਜੋ ਪੰਥ ਵਿਰੋਧੀ ਕਰਨਾ ਚਾਹੁੰਦੇ ਸਨ ਉਹ ਸਿੱਖ ਖ਼ੁਦ ਹੀ ਕਰ ਰਹੇ ਹਨ, ਇਸ ਤੋਂ ਵੱਡੀ ਸ਼ਰਮ ਅਤੇ ਬਦਕਿਸਮਤੀ ਵਾਲੀ ਕੀ ਗੱਲ ਹੋ ਸਕਦੀ ਹੈ? ਪਿਛਲੇ ਕੁਝ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੌਦਾ ਸਾਧ ਨੂੰ ਅਖੌਤੀ ਮੁਆਫ਼ੀਨਾਮਾ, ਪੰਜਾਬ ਵਿਚ ਹੋਈ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦਾ ਬਣਦੀ ਗੰਭੀਰਤਾ ਨਾਲ ਨੋਟਿਸ ਨਾ ਲੈਣਾ, ਅਕਾਲੀ ਦਲ ਦੇ ਪ੍ਰਭਾਵ ਥੱਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗ਼ਲਤ ਫ਼ੈਸਲੇ ਲੈ ਕੇ ਉਸ ਦੇ ਵੱਕਾਰ ਨੂੰ ਢਾਹ ਲਾਉਣਾ, ਡਾਕਟਰ ਕ੍ਰਿਪਾਲ ਸਿੰਘ ਜਿਹੇ ਸਥਾਪਿਤ ਸਿੱਖ ਵਿਦਵਾਨ ਦਾ ਨਿਰਾਦਰ ਕਰਨਾ ਆਦਿ ਫ਼ੈਸਲਿਆਂ ਨੇ ਐੱਸ.ਜੀ.ਪੀ.ਸੀ. ਨੂੰ ਸਿੱਖ ਜਗਤ ਵਿਚ ਬੇਅਸਰ ਅਤੇ ਬੇਮਾਅਨੇ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਭਾਜਪਾ ਨਾਲ ਸਾਂਠ-ਗਾਂਠ ਵਿਚ ਸਿੱਖਾਂ ਦੇ ਹਿੱਤਾਂ ਦੀ ਰਾਖੀ ਨਾ ਕਰ ਸਕਣਾ, ਪੰਜਾਬ ਦੇ ਪਾਣੀਆਂ ’ਤੇ ਪੰਜਾਬ ਦਾ ਅਧਿਕਾਰ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਤੇ ਆਪਣਾ ਦਾਅਵਾ ਨਾ ਬਣਾ ਸਕਣਾ, ਅਕਾਲੀ ਦਲ ਨੂੰ ਪੰਜਾਬੀ ਪਾਰਟੀ ਪ੍ਰਚਾਰਨਾ ਅਤੇ ਵੋਟਾਂ ਲਈ ਸੌਦਾ ਸਾਧ ਨਾਲ ਅੰਦਰਖਾਤੇ ਸਮਝੌਤੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਡੇਰਾ ਪ੍ਰੇਮੀਆਂ ਨੂੰ ਆਪਣੇ ਰਾਜਕਾਲ ਵਿਚ ਖੁੱਲ੍ਹ ਦੇਣਾ ਦੁਖਦਾਈ ਹੈ।ਇਨ੍ਹਾਂ ਮੰਦਭਾਗੇ ਫ਼ੈਸਲਿਆਂ ਨੇ ਲੰਬੇ ਸਮੇਂ ਦੀ ਮਿਹਨਤ ਨਾਲ ਖੜ੍ਹੀ ਕੀਤੀ ਸਿੱਖ ਸਿਆਸੀ ਜਮਾਤ ਅਕਾਲੀ ਦਲ ਨੂੰ ਫੀਤਾ-ਫੀਤਾ ਕਰਕੇ ਖ਼ਾਤਮੇ ਦੇ ਕਿਨਾਰੇ ’ਤੇ ਲਿਆ ਕੇ ਖੜ੍ਹਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲਗਪਗ 100 ਸਾਲ ਦੇ ਇਤਿਹਾਸ ਵਿਚ ਇਸ ਨੇ…
    ਬਰਗਾੜੀ ਮੋਰਚੇ ਦਾ ਪਹਿਲਾ ਪੜਾਅ ਸਿੱਖ ਕੌਮ ਨੂੰ ਨਿਰਾਸ਼ਤਾ ਦੀ ਡੂੰਘੀ ਖੱਡ ਵਿਚ ਸੁੱਟ ਕੇ ਸਮਾਪਤ ਹੋ ਗਿਆ ਹੈ। ਜਿਵੇਂ ਅਸੀਂ ਪਹਿਲਾ ਹੀ ਖ਼ਦਸ਼ਾ ਜਾਹਰ ਕੀਤਾ ਸੀ ਕਿ ਸਰਕਾਰਾਂ ਨੇ ਮੱਕਾਰ ਹਿੰਦੂਤਵੀ ਤਾਕਤਾਂ ਨਾਲ ਮਿਲ ਕੇ ਸਿੱਖ ਆਗੂਆਂ ਨੂੰ ਆਪਣੇ ਸ਼ੈਤਾਨੀ ਜਾਲ ਵਿਚ ਜਿਹੜਾ ''ਸਾਮ, ਦਾਮ, ਦੰਡ, ਭੇਦ'' ਦੇ ਹਥਿਆਰਾਂ ਨਾਲ ਲੈਸ ਹੈ, ਫ਼ਸਾ ਲੈਣਾ ਹੈ। ਉਹ ਖ਼ਦਸ਼ਾ ਇਕ ਵਾਰ ਫ਼ਿਰ ਸੱਚ ਸਾਬਿਤ ਹੋਇਆ ਹੈ। ਕੈਪਟਨ ਸਰਕਾਰ ਵਲੋਂ ਮੂੰਹ ਜ਼ੁਬਾਨੀ ਵਾਅਦਿਆਂ ਦੇ ਸਹਾਰੇ ਮੋਰਚੇ ਦੀ ਸਮਾਪਤੀ ਦਾ ਐਲਾਨ ਕਰਾ ਦਿੱਤਾ ਗਿਆ ਹੈ। ਉਸ ਸਰਕਾਰ ਦੇ ਮੂੰਹ ਜ਼ੁਬਾਨੀ ਲਾਰੇ ਮੰਨ ਲਏ ਗਏ, ਜਿਸ ਦਾ ਮੁਖੀ ਪਵਿੱਤਰ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਚੁੱਕੀਆਂ ਸਹੁੰਆਂ ਤੋਂ ਭੱਜ ਗਿਆ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਡਟਵੀਂ ਵਿਰੋਧਤਾ ਕਰ ਰਿਹਾ ਹੈ।
    -ਕੁਲਜੀਤ ਸਿੰਘ ਖੋਸਾਸਾਡੇ ਕੁਝ ਕੁ ਇਤਿਹਾਸਕਾਰਾਂ ਤੇ ਲੇਖਕਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਜਾਰੀ ਕੀਤੇ ਹੋਏ ਸਿੱਕਿਆ ਦੀ ਵੀ ਬੜੀ ਗਲਤ ਵਿਆਖਿਆ ਕੀਤੀ ਹੈ ! ਤੇ ਇਹ ਵਿਆਖਿਆ ਸਿਰਫ ਅੰਗਰੇਜਾਂ ਦੀਆਂ ਲਿਖਤਾਂ ਦੇ ਅਧਾਰ ਤੇ ਹੀ ਕੀਤੀ ਹੈ ! ਇਕ ਸਿੱਕੇ ਤੇ ਆਰਸੀ ਅਤੇ ਮੋਰ ਦੇ ਖੰਭ ਦੀ ਬਣੀ ਤਸਵੀਰ ਨੂੰ ਮੋਰਾਂ ਸ਼ਾਹੀ ਸਿੱਕਾ ਕਿਹਾ ਗਿਆ ਅਖੇ ਜੀ ਇਹ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਦੇ ਨਾਂ ਤੇ ਜਾਰੀ ਕੀਤਾ ਸੀ ! ਜਦਕਿ ਸੱਚ ਇਹ ਆ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੋਈ ਵੀ ਸਿੱਕਾ ਮੋਰਾਂ ਦੇ ਨਾਂ ਤੇ ਜਾਰੀ ਕੀਤਾ ਹੀ ਨਹੀਂ ਗਿਆ ।
    नई दिल्ली - गाँधी परिवार के ऐसे ऐसे राज हैं जो कभी दुनिया के सामने आ ही नहीं सके। लेकिन, जितने भी राज अभी तक सामने आये हैं वो हमेशा से दुनिया और देश के लोगों के लिए बेहद चौंकाने वाले रहे हैं। आज हम आपको एक ऐसा ही राज बताने जा रहे हैं, जिसके सामने आने पर काफी बवाल मचा था। ये बात तो हम सभी जानते हैं कि सालों तक देश पर राज करने वाले गांधी परिवार का इतिहास हमेशा से विवादों में रहा है। चाहे वो इंदिरा गांधी का समय हो या फिर राजीव गांधी का समय हो गांधी परिवार शुरू से लेकर अब तक नए-नए राज देश से छिपाता आ रहा है। लेकिन, अभी जो बात सामने आई है वो जानकर आप भी दंग रह जाएंगे।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com